ਚੌਪਈ ॥

ਸੁਨੁ ਰਾਜਾ ਇਕ ਔਰ ਪ੍ਰਸੰਗਾ ॥

ਜਸ ਛਲ ਕੀਨਾ ਨਾਰਿ ਸੁਰੰਗਾ ॥

ਛਿਤਪਤਿ ਸਿੰਘ ਇਕ ਭੂਪਤ ਬਰ ॥

ਅਬਲਾ ਦੇ ਰਾਨੀ ਜਾ ਕੇ ਘਰ ॥੧॥

ਨਾਭ ਮਤੀ ਦੁਹਿਤਾ ਤਿਹ ਸੋਹੈ ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥

ਪਦੁਮਾਵਤੀ ਨਗਰ ਤਿਹ ਰਾਜਤ ॥

ਇੰਦ੍ਰਾਵਤੀ ਨਿਰਖਿ ਤਿਹ ਲਾਜਤ ॥੨॥

ਬੀਰ ਕਰਨ ਰਾਜਾ ਇਕ ਔਰੈ ॥

ਭਦ੍ਰਾਵਤੀ ਬਸਤ ਥੋ ਠੌਰੈ ॥

ਐਂਠੀ ਸਿੰਘ ਪੂਤ ਤਿਹ ਜਾਯੋ ॥

ਨਿਰਖਿ ਮਦਨ ਜਿਹ ਰੂਪ ਬਿਕਾਯੋ ॥੩॥

ਨ੍ਰਿਪ ਸੁਤ ਖੇਲਨ ਚੜਾ ਸਿਕਾਰਾ ॥

ਆਵਤ ਭਯੋ ਤਿਹ ਨਗਰ ਮਝਾਰਾ ॥

ਨ੍ਰਹਾਵਤ ਹੁਤੀ ਜਹਾ ਨ੍ਰਿਪ ਬਾਰਿ ॥

ਥਕਤਿ ਰਹਾ ਤਿਹ ਰੂਪ ਨਿਹਾਰਿ ॥੪॥

ਰਾਜ ਸੁਤਾ ਤਿਹ ਊਪਰ ਅਟਕੀ ॥

ਬਿਸਰਿ ਗਈ ਉਤ ਤਿਹ ਸੁਧਿ ਘਟ ਕੀ ॥

ਰੀਝ ਰਹੇ ਦੋਨੋ ਮਨ ਮਾਹੀ ॥

ਕਛੂ ਰਹੀ ਦੁਹੂੰਅਨਿ ਸੁਧਿ ਨਾਹੀ ॥੫॥

ਤਰੁਨਿ ਗਿਰਾ ਜਬ ਚਤੁਰ ਨਿਹਰਾ ॥

ਤਾ ਕੀ ਹਾਥ ਨਾਭਿ ਪਰ ਧਰਾ ॥

ਅਰੁ ਪਦ ਪੰਕਜ ਹਾਥ ਲਗਾਈ ॥

ਮੁਖ ਨ ਕਹਾ ਕਛੁ ਧਾਮ ਸਿਧਾਈ ॥੬॥

ਦ੍ਵੈਕ ਘਰੀ ਤਿਨ ਪਰੇ ਬਿਤਾਈ ॥

ਰਾਜ ਕੁਅਰ ਕਹ ਪੁਨਿ ਸੁਧਿ ਆਈ ॥

ਹਾਹਾ ਸਬਦ ਰਟਤ ਘਰ ਗਯੋ ॥

ਖਾਨ ਪਾਨ ਤਬ ਤੇ ਤਜਿ ਦਯੋ ॥੭॥

ਬਿਰਹੀ ਭਏ ਦੋਊ ਨਰ ਨਾਰੀ ॥

ਰਾਜ ਕੁਅਰ ਅਰੁ ਰਾਜ ਕੁਮਾਰੀ ॥

ਹਾਵ ਪਰਸਪਰ ਦੁਹੂਅਨ ਭਯੋ ॥

ਸੋ ਮੈ ਕਬਿਤਨ ਮਾਝ ਕਹਿਯੋ ॥੮॥

ਸਵੈਯਾ ॥

ਉਨ ਕੁੰਕਮ ਟੀਕੋ ਦਯੋ ਨ ਉਤੈ ਇਤ ਤੇਹੂੰ ਨ ਸੇਾਂਦੁਰ ਮਾਗ ਸਵਾਰੀ ॥

ਤ︀ਯਾਗਿ ਦਯੋ ਸਭ ਕੋ ਡਰਵਾ ਸਭ ਹੂੰ ਕੀ ਇਤੈ ਤਿਹ ਲਾਜ ਬਿਸਾਰੀ ॥

ਹਾਰ ਤਜੇ ਤਿਨ ਹੇਰਬ ਤੇ ਸਜਨੀ ਲਖਿ ਕੋਟਿ ਹਹਾ ਕਰਿ ਹਾਰੀ ॥

ਪਾਨ ਤਜੇ ਤੁਮ ਤਾ ਹਿਤ ਪ੍ਰੀਤਮ ਪ੍ਰਾਨ ਤਜੇ ਤੁਮਰੇ ਹਿਤ ਪ︀ਯਾਰੀ ॥੯॥