ਚੌਪਈ ॥
ਦੋਊ ਧਨੀ ਔ ਜੋਬਨਵੰਤ ॥
ਕਰਤ ਕਾਮ ਕ੍ਰੀੜਾ ਬਿਗਸੰਤ ॥
ਇਕ ਕਾਮੀ ਅਰੁ ਕੈਫ ਚੜਾਈ ॥
ਰੈਨਿ ਸਕਲ ਰਤਿ ਕਰਤ ਬਿਤਾਈ ॥੧੧॥
ਲਪਟਿ ਲਪਟਿ ਆਸਨ ਵੇ ਲੇਹੀ ॥
ਆਪੁ ਬੀਚਿ ਸੁਖੁ ਬਹੁ ਬਿਧਿ ਦੇਹੀ ॥
ਚੁੰਬਨ ਕਰਤ ਨਖਨ ਕੇ ਘਾਤਾ ॥
ਰੈਨਿ ਬਿਤੀ ਆਯੋ ਹ੍ਵੈ ਪ੍ਰਾਤਾ ॥੧੨॥
ਰਾਨੀ ਗਈ ਪ੍ਰਾਤ ਪਤਿ ਪਾਸ ॥
ਲਗੀ ਰਹੀ ਜਾ ਕੀ ਜਿਯ ਆਸ ॥
ਅਥਵਤ ਦਿਨਨ ਹੋਤ ਅੰਧਯਾਰੋ ॥
ਬਹੁਰਿ ਭਜੈ ਮੁਹਿ ਆਨਿ ਪ︀ਯਾਰੋ ॥੧੩॥
ਜੌ ਰਹਿ ਹੌ ਰਾਜਾ ਕੈ ਪਾਸ ॥
ਮੋਹਿ ਰਾਖਿ ਹੈ ਬਿਰਧ ਨਿਰਾਸ ॥
ਸੰਗ ਕਹਾ ਯਾ ਕੇ ਸ੍ਵੈ ਲੈਹੌ ॥
ਮਿਤ੍ਰ ਭੋਗ ਭੋਗਨ ਤੇ ਜੈਹੌ ॥੧੪॥
ਕਿਹ ਛਲ ਸੇਜ ਸਜਨ ਕੀ ਜਾਊ ॥
ਨਖ ਘਾਤਨ ਕਿਹ ਭਾਤਿ ਛਪਾਊ ॥
ਬਿਰਧ ਭੂਪ ਤਨ ਸੋਤ ਨ ਜੈਯੈ ॥
ਐਸੋ ਕਵਨ ਚਰਿਤ੍ਰ ਦਿਖੈਯੈ ॥੧੫॥
ਜਾਇ ਕਹੀ ਨ੍ਰਿਪ ਸੰਗ ਅਸ ਗਾਥਾ ॥
ਬਾਤ ਸੁਨਹੁ ਹਮਰੀ ਤੁਮ ਨਾਥਾ ॥
ਹਿਯੈ ਬਿਲਾਰਿ ਮੋਰ ਨਖ ਲਾਏ ॥
ਕਾਢਿ ਭੂਪ ਕੌ ਪ੍ਰਗਟ ਦਿਖਾਏ ॥੧੬॥
ਅੜਿਲ ॥
ਸੁਨੁ ਰਾਜਾ ਮੈ ਆਜੁ ਨ ਤੁਮ ਸੰਗ ਸੋਇ ਹੌ ॥
ਨਿਜੁ ਪਲਕਾ ਪਰ ਪਰੀ ਸਕਲ ਨਿਸੁ ਖੋਇ ਹੌ ॥
ਇਹਾ ਬਿਲਾਰਿ ਮੋਹਿ ਨਖ ਘਾਤ ਲਗਾਤ ਹੈ ॥
ਹੋ ਤੁਹਿ ਮੂਰਖ ਰਾਜਾ ਤੇ ਕਛੁ ਨ ਬਸਾਤ ਹੈ ॥੧੭॥
ਚੌਪਈ ॥
ਇਹ ਛਲ ਤਜਿ ਸ੍ਵੈਬੋ ਨ੍ਰਿਪ ਪਾਸਾ ॥
ਕਿਯਾ ਮਿਤ੍ਰ ਸੌ ਕਾਮ ਬਿਲਾਸਾ ॥
ਘਾਤ ਨਖਨ ਕੀ ਨਾਹ ਦਿਖਾਈ ॥
ਬਿਰਧ ਮੂੜ ਨ੍ਰਿਪ ਬਾਤ ਨ ਪਾਈ ॥੧੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੦॥੬੭੧੮॥ਅਫਜੂੰ॥