ਚੌਪਈ ॥
ਅਛਲ ਸੈਨ ਇਕ ਭੂਪ ਭਨਿਜੈ ॥
ਚੰਦ੍ਰ ਸੂਰ ਪਟਤਰ ਤਿਹ ਦਿਜੈ ॥
ਕੰਚਨ ਦੇ ਤਾ ਕੇ ਘਰ ਨਾਰੀ ॥
ਆਪੁ ਹਾਥ ਲੈ ਈਸ ਸਵਾਰੀ ॥੧॥
ਕੰਚਨ ਪੁਰ ਕੋ ਰਾਜ ਕਮਾਵੈ ॥
ਸੂਰਬੀਰ ਬਲਵਾਨ ਕਹਾਵੈ ॥
ਅਰਿ ਅਨੇਕ ਜੀਤੇ ਬਹੁ ਭਾਤਾ ॥
ਤੇਜ ਤ੍ਰਸਤ ਜਾ ਕੇ ਪੁਰ ਸਾਤਾ ॥੨॥
ਤਹਾ ਪ੍ਰਭਾਕਰ ਸੈਨਿਕ ਸਾਹ ॥
ਨਿਰਖ ਲਜਤ ਜਾ ਕੋ ਮੁਖ ਮਾਹ ॥
ਜਬ ਰਾਨੀ ਤਾ ਕਹ ਲਖਿ ਪਾਯੋ ॥
ਇਹੈ ਚਿਤ ਭੀਤਰ ਠਹਰਾਯੋ ॥੩॥
ਯਾ ਕਹ ਜਤਨ ਕਵਨ ਕਰਿ ਪਇਯੈ ॥
ਕਵਨ ਸਹਚਰੀ ਪਠੈ ਮੰਗਇਯੈ ॥
ਯਾਹਿ ਭਜੈ ਬਿਨੁ ਧਾਮ ਨ ਜੈਹੌ ॥
ਜਿਹ ਤਿਹ ਭਾਤਿ ਯਾਹਿ ਬਸਿ ਕੈਹੌ ॥੪॥
ਕਨਕ ਪਿੰਜਰੀ ਪਰੀ ਹੁਤੀ ਤਹ ॥
ਮਰਮ ਕੇਤੁ ਰਾਨੀ ਕੇ ਬਸਿ ਮਹ ॥
ਬੀਰ ਰਾਧਿ ਤਿਹ ਤਹੀ ਪਠਾਈ ॥
ਸੇਜ ਉਠਾਇ ਜਾਇ ਲੈ ਆਈ ॥੫॥
ਕਾਮ ਭੋਗ ਤਾ ਸੌ ਜਬ ਮਾਨਾ ॥
ਦ੍ਵੈ ਪ੍ਰਾਨਨ ਤੇ ਇਕ ਜਿਯ ਜਾਨਾ ॥
ਨਿਜੁ ਨਾਇਕ ਸੇਤੀ ਹਿਤ ਛੋਰੋ ॥
ਤਾ ਸੌ ਚਤੁਰਿ ਚੌਗੁਨੋ ਜੋਰੋ ॥੬॥
ਜਾਇ ਰਾਵ ਸੌ ਬਾਤ ਜਨਾਈ ॥
ਮੋਰੋ ਸਾਹ ਪੂਰਬਲੋ ਭਾਈ ॥
ਹਮ ਕੋ ਸ੍ਰਾਪ ਏਕ ਰਿਖ ਦਿਯਾ ॥
ਤਾ ਤੇ ਜਨਮ ਦੁਹੂੰ ਹ︀ਯਾਂ ਲਿਯਾ ॥੭॥
ਪੁਨਿ ਹਮ ਸੌ ਰਿਖਿ ਐਸ ਉਚਾਰਾ ॥
ਹ੍ਵੈ ਹੈ ਬਹੁਰਿ ਉਧਾਰ ਤੁਹਾਰਾ ॥
ਮਾਤ ਲੋਕ ਬਹੁ ਬਰਿਸ ਬਿਤੈਹੌ ॥
ਬਹੁਰੌ ਦੋਊ ਸ੍ਵਰਗ ਮਹਿ ਐਹੌ ॥੮॥
ਹਮ ਤੁਮਰੋ ਘਰ ਬਸ ਸੁਖੁ ਪਾਯੋ ॥
ਅਬ ਰਿਖਿ ਸ੍ਰਾਪ ਅਵਧਿ ਹ੍ਵੈ ਆਯੋ ॥
ਏ ਬਚ ਭਾਖਿ ਨ੍ਰਿਪਹਿ ਘਰ ਆਈ ॥
ਸਾਹ ਪਰੀ ਜੁਤ ਲਿਯਾ ਬੁਲਾਈ ॥੯॥
ਚੌਪਈ ॥
ਗਈ ਇਹ ਗਈ ਧੁੰਨਿ ਤੁਮ ਕਰਿਯਹੁ ॥
ਭੂਪ ਸੁਨਤ ਨਭ ਬਿਖੈ ਉਚਰਿਯਹੁ ॥
ਜਬ ਤਿਨ ਬਾਤ ਭੇਦ ਕੀ ਜਾਨੀ ॥
ਭਲਾ ਕਹੌਗੀ ਪਰੀ ਬਖਾਨੀ ॥੧੦॥
ਸਾਹ ਸਹਿਤ ਭੂਪਤਿ ਪਹਿ ਜਾਇ ॥
ਕਹੀ ਜਾਤ ਹੈ ਰਾਨੀ ਰਾਇ ॥
ਇਹ ਬਿਧਿ ਭਾਖਿ ਲੋਪ ਹ੍ਵੈ ਗਈ ॥
ਗਈ ਗਈ ਬਾਨੀ ਨਭ ਭਈ ॥੧੧॥
ਅੜਿਲ ॥
ਗਈ ਇਹ ਗਈ ਚਿਰ ਲੌ ਨਭ ਬਾਨੀ ਭਈ ॥
ਪ੍ਰਜਾ ਸਹਿਤ ਤਿਨ ਭੂਪ ਯਹੈ ਜਿਯ ਮੈ ਠਈ ॥
ਰਾਨੀ ਸੁਰ ਪੁਰ ਗਈ ਭ੍ਰਾਤ ਕੋ ਸਾਥ ਲੈ ॥
ਹੋ ਮੂਰਖ ਭੇਦ ਅਭੇਦ ਨ ਸਕਾ ਬਿਚਾਰਿ ਕੈ ॥੧੨॥
ਚੌਪਈ ॥
ਮਿਲਿ ਸਭਹਿਨ ਇਹ ਭਾਤਿ ਉਚਾਰੀ ॥
ਗਈ ਸੁਰਗ ਨ੍ਰਿਪ ਨਾਰਿ ਤੁਮਾਰੀ ॥
ਤੁਮ ਚਿੰਤਾ ਚਿਤ ਮੈ ਨਹਿ ਕਰੋ ॥
ਸੁੰਦਰ ਸੁਘਰ ਅਵਰ ਤ੍ਰਿਯ ਬਰੋ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੧॥੬੭੩੧॥ਅਫਜੂੰ॥
ਚੌਪਈ ॥
ਸੁਨੁ ਰਾਜਾ ਇਕ ਅਵਰ ਪ੍ਰਸੰਗਾ ॥
ਜਿਹ ਬਿਧਿ ਕਿਯਾ ਨਾਰਿ ਨ੍ਰਿਪ ਸੰਗਾ ॥
ਜਲਜ ਸੈਨ ਇਕ ਭੂਮ ਭਨਿਜੈ ॥
ਸੁਛਬਿ ਮਤੀ ਤਿਹ ਨਾਰਿ ਕਹਿਜੈ ॥੧॥
ਸੁਛਬਿਵਤੀ ਤਿਹ ਨਗਰ ਕਹੀਜਤ ॥
ਅਮਰ ਪੁਰੀ ਪਟਤਰ ਤਿਹ ਦੀਜਤ ॥
ਰਾਜਾ ਕੋ ਤ੍ਰਿਯ ਹੁਤੀ ਨ ਪ︀ਯਾਰੀ ॥
ਯਾ ਤੇ ਰਾਨੀ ਰਹਤ ਦੁਖਾਰੀ ॥੨॥
ਰਾਨੀ ਰੂਪ ਬੈਦ ਕੋ ਠਾਨਿ ॥
ਰਾਜਾ ਕੇ ਘਰ ਕਿਯਾ ਪਯਾਨ ॥
ਕਹਾ ਅਸਾਧ ਭਯਾ ਹੈ ਤੋਹਿ ॥
ਬੋਲਿ ਚਕਿਤਸਾ ਕੀਜੈ ਮੋਹਿ ॥੩॥
ਧਾਵਤ ਤੁਮੈ ਪਸੀਨੋ ਆਵਤ ॥
ਰਵਿ ਦੇਖਤ ਦ੍ਰਿਗ ਧੁੰਧ ਜਨਾਵਤ ॥
ਰਾਜਾ ਬਾਤ ਸਤ︀ਯ ਕਰਿ ਮਾਨੀ ॥
ਮੂੜ ਭੇਦ ਕੀ ਕ੍ਰਿਯਾ ਨ ਜਾਨੀ ॥੪॥
ਮੂਰਖ ਭੂਪ ਭੇਦ ਨਹਿ ਪਾਯੋ ॥
ਤ੍ਰਿਯ ਤੇ ਬੋਲਿ ਉਪਾਇ ਕਰਾਯੋ ॥
ਤਿਨ ਬਿਖ ਡਾਰਿ ਔਖਧੀ ਬੀਚਾ ॥
ਛਿਨ ਮਹਿ ਕਰੀ ਭੂਪ ਕੀ ਮੀਚਾ ॥੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੨॥੬੭੩੬॥ਅਫਜੂੰ॥