ਅਰਧ ਨਰਾਜ ਛੰਦ ਤ੍ਵਪ੍ਰਸਾਦਿ

ਸਜਸ ਤੁਯੰ

ਧਜਸ ਤੁਯੰ

ਅਲਸ ਤੁਯੰ

ਇਕਸ ਤੁਯੰ ॥੧॥੬੭॥

ਜਲਸ ਤੁਯੰ

ਥਲਸ ਤੁਯੰ

ਪੁਰਸ ਤੁਯੰ

ਬਨਸ ਤੁਯੰ ॥੨॥੬੮॥

ਗੁਰਸ ਤੁਯੰ

ਗੁਫਸ ਤੁਯੰ

ਨਿਰਸ ਤੁਯੰ

ਨਿਦਸ ਤੁਯੰ ॥੩॥੬੯॥

ਰਵਸ ਤੁਯੰ

ਸਸਸ ਤੁਯੰ

ਰਜਸ ਤੁਯੰ

ਤਮਸ ਤੁਯੰ ॥੪॥੭੦॥

ਧਨਸ ਤੁਯੰ

ਮਨਸ ਤੁਯੰ

ਬ੍ਰਿਛਸ ਤੁਯੰ

ਬਨਸ ਤੁਯੰ ॥੫॥੭੧॥

ਮਤਸ ਤੁਯੰ

ਗਤਸ ਤੁਯੰ

ਬ੍ਰਤਸ ਤੁਯੰ

ਚਿਤਸ ਤੁਯੰ ॥੬॥੭੨॥

ਪਿਤਸ ਤੁਯੰ

ਸੁਤਸ ਤੁਯੰ

ਮਤਸ ਤੁਯੰ

ਗਤਸ ਤੁਯੰ ॥੭॥੭੩॥

ਨਰਸ ਤੁਯੰ

ਤ੍ਰਿਯਸ ਤੁਯੰ

ਪਿਤਸ ਤੁਯੰ

ਬ੍ਰਿਦਸ ਤੁਯੰ ॥੮॥੭੪॥

ਹਰਸ ਤੁਯੰ

ਕਰਸ ਤੁਯੰ

ਛਲਸ ਤੁਯੰ

ਬਲਸ ਤੁਯੰ ॥੯॥੭੫॥

ਉਡਸ ਤੁਯੰ

ਪੁਡਸ ਤੁਯੰ

ਗਡਸ ਤੁਯੰ

ਦਧਸ ਤੁਯੰ ॥੧੦॥੭੬॥

ਰਵਸ ਤੁਯੰ

ਛਪਸ ਤੁਯੰ

ਗਰਬਸ ਤੁਯੰ

ਦਿਰਬਸ ਤੁਯੰ ॥੧੧॥੭੭॥

ਜੈਅਸ ਤੁਯੰ

ਖੈਅਸ ਤੁਯੰ

ਪੈਅਸ ਤੁਯੰ

ਤ੍ਰੈਅਸ ਤੁਯੰ ॥੧੨॥੭੮॥