ਚੌਪਈ ॥

ਪ੍ਰਿਥੀ ਸਿੰਘ ਇਕ ਭੂਪ ਬਖਨਿਯਤ ॥

ਪਿਰਥੀ ਪੁਰ ਤਿਹ ਨਗਰ ਪ੍ਰਮਨਿਯਤ ॥

ਲਾਲ ਮਤੀ ਰਾਨੀ ਤਿਹ ਸੋਹੈ ॥

ਸੁਰ ਨਰ ਨਾਰਿ ਭੁਜੰਗਨ ਮੋਹੈ ॥੧॥

ਸਿੰਘ ਮੇਦਨੀ ਸੁਤ ਕਾ ਨਾਮਾ ॥

ਥਕਿਤ ਰਹਤ ਜਾ ਕੌ ਲਖਿ ਬਾਮਾ ॥

ਅਧਿਕ ਰੂਪ ਤਾ ਕੋ ਬਿਧਿ ਕਰਿਯੋ ॥

ਜਨੁ ਕਰਿ ਕਾਮ ਦੇਵ ਅਵਤਰਿਯੋ ॥੨॥

ਚਪਲਾ ਦੇ ਤਹ ਸਾਹ ਦੁਲਾਰੀ ॥

ਕਨਕ ਅਵਟਿ ਸਾਚੇ ਜਨੁ ਢਾਰੀ ॥

ਰਾਜ ਪੁਤ੍ਰ ਜਬ ਤਾਹਿ ਨਿਹਾਰਾ ॥

ਨਿਰਖਿ ਤਰੁਨਿ ਹ੍ਵੈ ਗਯੋ ਮਤਵਾਰਾ ॥੩॥

ਏਕ ਸਹਚਰੀ ਨਿਕਟਿ ਬੁਲਾਈ ॥

ਅਮਿਤ ਦਰਬ ਦੈ ਤਹਾ ਪਠਾਈ ॥

ਜਬ ਤੈ ਚਪਲ ਮਤੀ ਕੌ ਲ੍ਰਯੈ ਹੈਂ ॥

ਮੁਖਿ ਮੰਗ ਹੈ ਜੋ ਕਛੁ ਸੋ ਪੈ ਹੈਂ ॥੪॥

ਬਚਨ ਸੁਨਤ ਸਹਚਰਿ ਤਹ ਗਈ ॥

ਬਹੁ ਬਿਧਿ ਤਾਹਿ ਪ੍ਰਬੋਧਤ ਭਈ ॥

ਸਾਹ ਸੁਤਾ ਜਬ ਹਾਥ ਨ ਆਈ ॥

ਤਬ ਦੂਤੀ ਇਹ ਘਾਤ ਬਨਾਈ ॥੫॥

ਤਵ ਪਿਤਿ ਧਾਮ ਜੁ ਨਏ ਉਸਾਰੇ ॥

ਚਲਹੁ ਜਾਇ ਤਿਹ ਲਖੌ ਸਵਾਰੇ ॥

ਯੌ ਕਹਿ ਡਾਰਿ ਡੋਰਿਯਹਿ ਲਿਯੋ ॥

ਪਰਦਨ ਡਾਰਿ ਚਹੂੰ ਦਿਸਿ ਦਿਯੋ ॥੬॥

ਇਹ ਛਲ ਸਾਹ ਸੁਤਾ ਡਹਕਾਈ ॥

ਸੰਗ ਲਏ ਨ੍ਰਿਪ ਸੁਤ ਘਰ ਆਈ ॥

ਤਹੀ ਆਨਿ ਪਰਦਾਨ ਉਘਾਰ ॥

ਨਾਰਿ ਲਖਾ ਤਹ ਰਾਜ ਕੁਮਾਰਾ ॥੭॥

ਤਾਤ ਮਾਤ ਇਹ ਠੌਰ ਨ ਭਾਈ ॥

ਇਨ ਦੂਤੀ ਹੌ ਆਨਿ ਫਸਾਈ ॥

ਰਾਜ ਕੁਅਰ ਜੌ ਮੁਝੈ ਨ ਪੈ ਹੈ ॥

ਨਾਕ ਕਾਨ ਕਟਿ ਲੀਕ ਲਗੈ ਹੈ ॥੮॥

ਹਾਇ ਹਾਇ ਕਰਿ ਗਿਰੀ ਧਰਨਿ ਪਰ ॥

ਕਟੀ ਕਹਾ ਕਰ ਯਾਹਿ ਬਿਛੂ ਬਰ ॥

ਧ੍ਰਿਗ ਬਿਧਿ ਕੋ ਮੋ ਸੌ ਕਸ ਕੀਯਾ ॥

ਰਾਜ ਕੁਅਰ ਨਹਿ ਭੇਟਨ ਦੀਯਾ ॥੯॥

ਅਬ ਮੈ ਨਿਜੁ ਘਰ ਕੌ ਫਿਰਿ ਜੈ ਹੌ ॥

ਦ੍ਵੈ ਦਿਨ ਕੌ ਤੁਮਰੇ ਫਿਰਿ ਐ ਹੌ ॥

ਰਾਜ ਪੁਤ੍ਰ ਲਖਿ ਕ੍ਰਿਯਾ ਨ ਲਈ ॥

ਇਹ ਛਲ ਮੂੰਡ ਮੂੰਡ ਤਿਹ ਗਈ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੬॥੭੦੪੩॥ਅਫਜੂੰ॥