ਚੌਪਈ ॥

ਸਗਰ ਦੇਸ ਸੁਨਿਯਤ ਹੈ ਜਹਾ ॥

ਸਗਰ ਸੈਨ ਰਾਜਾ ਇਕ ਤਹਾ ॥

ਸਗਰ ਦੇਇ ਤਿਹ ਸੁਤਾ ਭਨਿਜੈ ॥

ਚੰਦ ਸੂਰ ਲਖਿ ਤਾਹਿ ਜੁ ਲਜੈ ॥੧॥

ਗਜਨੀ ਰਾਇ ਤਵਨ ਜਹ ਲਹਿਯੋ ॥

ਮਨ ਕ੍ਰਮ ਬਚਨ ਕੁਅਰਿ ਅਸ ਕਹਿਯੋ ॥

ਐਸੋ ਛੈਲ ਏਕ ਦਿਨ ਪੈਯੈ ॥

ਜਨਮ ਜਨਮ ਪਲ ਪਲ ਬਲਿ ਜੈਯੈ ॥੨॥

ਸਖੀ ਏਕ ਤਿਹ ਤੀਰ ਪਠਾਇ ॥

ਜਿਹ ਤਿਹ ਬਿਧਿ ਕਰਿ ਲਿਯਾ ਬੁਲਾਇ ॥

ਅਪਨ ਸੇਜ ਪਰ ਤਿਹ ਬੈਠਾਰਾ ॥

ਕਾਮ ਭੋਗ ਕਾ ਰਚਾ ਅਖਾਰਾ ॥੩॥

ਬੈਠ ਸੇਜ ਪਰ ਦੋਇ ਕਲੋਲਹਿ ॥

ਮਧੁਰ ਮਧੁਰ ਧੁਨਿ ਮੁਖ ਤੇ ਬੋਲਹਿ ॥

ਭਾਤਿ ਭਾਤਿ ਤਨ ਕਰਤ ਬਿਲਾਸਾ ॥

ਤਾਤ ਮਾਤ ਕੋ ਤਜਿ ਕਰ ਤ੍ਰਾਸਾ ॥੪॥

ਪੋਸਤ ਭਾਗ ਅਫੀਮ ਮੰਗਾਵਹਿ ॥

ਏਕ ਖਾਟ ਪਰ ਬੈਠ ਚੜਾਵਹਿ ॥

ਤਰੁਨ ਤਰੁਨਿ ਉਰ ਸੌ ਉਰਝਾਈ ॥

ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥

ਰਾਨੀ ਸਹਿਤ ਪਿਤਾ ਤਾ ਕੌ ਬਰ ॥

ਆਵਤ ਭਯੋ ਦੁਹਿਤਾਹੂੰ ਕੇ ਘਰ ॥

ਅਵਰ ਘਾਤ ਤਿਹ ਹਾਥ ਨ ਆਈ ॥

ਤਾਤ ਮਾਤ ਹਨਿ ਦਏ ਦਬਾਈ ॥੬॥

ਨਿਜੁ ਆਲੈ ਕਹ ਆਗਿ ਲਗਾਇ ॥

ਰੋਇ ਉਠੀ ਨਿਜੁ ਪਿਯਹਿ ਦੁਰਾਇ ॥

ਅਨਲ ਲਗਤ ਦਾਰੂ ਕਹ ਭਈ ॥

ਰਾਨੀ ਰਾਵ ਸਹਿਤ ਉਡ ਗਈ ॥੭॥

ਅਵਰ ਪੁਰਖ ਕਛੁ ਭੇਦ ਨ ਭਾਯੋ ॥

ਕਹਾ ਚੰਚਲਾ ਕਾਜ ਕਮਾਯੋ ॥

ਅਪਨ ਰਾਜ ਦੇਸ ਕਾ ਕਰਾ ॥

ਬਹੁਰਿ ਸੁਯੰਬਰ ਸੌ ਤਿਹ ਬਰਾ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੭॥੭੦੫੧॥ਅਫਜੂੰ॥

ਚੌਪਈ ॥

ਪਲਵਲ ਦੇਸ ਹੁਤਾ ਇਕ ਰਾਜਾ ॥

ਜਿਹ ਸਮਾਨ ਬਿਧਿ ਅਵਰ ਨ ਸਾਜਾ ॥

ਤੜਿਤਾ ਦੇ ਤਿਹ ਨਾਰਿ ਭਨਿਜੈ ॥

ਚੰਦ੍ਰ ਸੂਰ ਜਿਹ ਸਮ ਨ ਕਹਿਜੈ ॥੧॥

ਅਲਿਕ੍ਰਿਤ ਦੇ ਤਿਹ ਸੁਤਾ ਬਖਨਿਯਤ ॥

ਅਮਿਤ ਰੂਪ ਵਾ ਕੇ ਪਹਿਚਨਿਯਤ ॥

ਤਿਹ ਠਾ ਇਕ ਸੌਦਾਗਰ ਆਯੋ ॥

ਜਿਹ ਸਮ ਬਿਧਿ ਦੂਜੋ ਨ ਬਨਾਯੋ ॥੨॥

ਰਾਜ ਕੁਅਰਿ ਤਾ ਕੇ ਲਖਿ ਅੰਗਾ ॥

ਮਨ ਕ੍ਰਮ ਬਚ ਰੀਝੀ ਸਰਬੰਗਾ ॥

ਪਠੈ ਸਹਚਰੀ ਲੀਅਸਿ ਬੁਲਾਇ ॥

ਕਹਤ ਭਈ ਬਤਿਯਾ ਮੁਸਕਾਇ ॥੩॥

ਅਧਿਕ ਭੋਗ ਤਿਹ ਸਾਥ ਮਚਾਯੋ ॥

ਭਾਤ ਭਾਤਿ ਰਸ ਕੇਲ ਕਮਾਯੋ ॥

ਚੁੰਬਨ ਔਰ ਅਲਿੰਗਨ ਲੀਨੋ ॥

ਭਾਤਿ ਅਨਿਕ ਤ੍ਰਿਯ ਕੋ ਸੁਖ ਦੀਨੋ ॥੪॥

ਜਬ ਤ੍ਰਿਯ ਚਿਤ ਤਵਨੈ ਹਰ ਲਿਯੋ ॥

ਤਬ ਅਸ ਚਰਿਤ ਚੰਚਲਾ ਕਿਯੋ ॥

ਤਾਤ ਮਾਤ ਦੋਇ ਬੋਲਿ ਪਠਾਏ ॥

ਇਹ ਬਿਧਿ ਤਿਨ ਸੌ ਬਚਨ ਸੁਨਾਏ ॥੫॥

ਮੈ ਅਬ ਲਗਿ ਨਹਿ ਤੀਰਥ ਅਨ੍ਰਹਾਈ ॥

ਅਬ ਤੀਰਥ ਕਰਿ ਹੌ ਤਹ ਜਾਈ ॥

ਜੌ ਆਇਸ ਤੁਮ ਤੇ ਮੈ ਪਾਊ ॥

ਤੀਰਥ ਨ੍ਰਹਾਇ ਸਕਲ ਫਿਰਿ ਆਊ ॥੬॥

ਪਤਿ ਕੁਰੂਪ ਹਮ ਕਹ ਤੁਮ ਦਿਯੋ ॥

ਤਾ ਤੇ ਮੈ ਉਪਾਇ ਇਮਿ ਕਿਯੋ ॥

ਜੌ ਮੁਰ ਪਤਿ ਸਭ ਤੀਰਥ ਅਨ੍ਰਹੈ ਹੈ ॥

ਸੁੰਦਰ ਅਧਿਕ ਕਾਇ ਹ੍ਵੈ ਜੈ ਹੈ ॥੭॥

ਲੈ ਆਗ︀ਯਾ ਪਤਿ ਸਹਿਤ ਸਿਧਾਈ ॥

ਭਾਤ ਭਾਤ ਤੀਰਥਨ ਅਨ੍ਰਹਾਈ ॥

ਘਾਤ ਪਾਇ ਕਰਿ ਨਾਥ ਸੰਘਾਰਾ ॥

ਤਾ ਕੀ ਠੌਰ ਮਿਤ੍ਰ ਬੈਠਾਰਾ ॥੮॥

ਅਪਨੇ ਧਾਮ ਬਹੁਰਿ ਫਿਰਿ ਆਈ ॥

ਮਾਤ ਪਿਤਹਿ ਇਹ ਭਾਤਿ ਜਤਾਈ ॥

ਮੁਰ ਪਤਿ ਅਤਿ ਤੀਰਥਨ ਅਨ੍ਰਹਯੋ ॥

ਤਾ ਤੇ ਬਪੁ ਸੁੰਦਰ ਹ੍ਵੈ ਗਯੋ ॥੯॥

ਭਾਤਿ ਭਾਤਿ ਹਮ ਤੀਰਥ ਅਨ੍ਰਹਾਏ ॥

ਅਨਿਕ ਬਿਧਵ ਤਨ ਬਿਪ੍ਰ ਜਿਵਾਏ ॥

ਤਾ ਤੇ ਦੈਵ ਆਪੁ ਬਰ ਦਿਯੋ ॥

ਮਮ ਪਤਿ ਕੋ ਸੁੰਦਰ ਬਪੁ ਕਿਯੋ ॥੧੦॥

ਯਹ ਕਾਹੂ ਨਰ ਬਾਤ ਨ ਪਾਈ ॥

ਕਹਾ ਕਰਮ ਕਰਿ ਕੈ ਤ੍ਰਿਯ ਆਈ ॥

ਤੀਰਥ ਮਹਾਤਮ ਸਭਹੂੰ ਜਾਨ︀ਯੋ ॥

ਭੇਦ ਅਭੇਦ ਨ ਕਿਨੂੰ ਪਛਾਨ︀ਯੋ ॥੧੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੮॥੭੦੬੨॥ਅਫਜੂੰ॥