ਚੌਪਈ ॥

ਸੂਰਜ ਕਿਰਨਿ ਇਕ ਭੂਪ ਭਨਿਜੈ ॥

ਚੰਦ ਕਿਰਨ ਪੁਰ ਨਗਰ ਕਹਿਜੈ ॥

ਮਹਾ ਕੁਅਰਿ ਤਿਹ ਧਾਮ ਦੁਲਾਰੀ ॥

ਜਿਹ ਸਮਾਨ ਬਿਧਿ ਕਹੂੰ ਨ ਸਵਾਰੀ ॥੧॥

ਤਹਿਕ ਸਾਹ ਕੋ ਪੂਤ ਸੁਜਾਨਾ ॥

ਚੰਦ੍ਰ ਸੈਨ ਨਾਮਾ ਬਲਵਾਨਾ ॥

ਮਹਾ ਕੁਅਰਿ ਵਾ ਕੀ ਛਬਿ ਲਹੀ ॥

ਮਨ ਕ੍ਰਮ ਬਚਨ ਥਕਿਤ ਹ੍ਵੈ ਰਹੀ ॥੨॥

ਪਠੈ ਸਹਚਰੀ ਲਿਯੋ ਬੁਲਾਇ ॥

ਪੋਸਤ ਭਾਗ ਅਫੀਮ ਮੰਗਾਇ ॥

ਭਾਤਿ ਭਾਤਿ ਤਨ ਤਾਹਿ ਪਿਵਾਯੋ ॥

ਅਧਿਕ ਮਤ ਕਰਿ ਗਰੈ ਲਗਾਯੋ ॥੩॥

ਮਤ ਕਿਯਾ ਮਦ ਸਾਥ ਪ︀ਯਾਰੋ ॥

ਕਬਹੂੰ ਕਰਤ ਨ ਉਰ ਸੌ ਨ︀ਯਾਰੋ ॥

ਭਾਤਿ ਭਾਤਿ ਉਰ ਸੌ ਲਪਟਾਵੈ ॥

ਚੂੰਬਿ ਕਪੋਲ ਦੋਊ ਬਲਿ ਜਾਵੈ ॥੪॥

ਰਸਿ ਗਯੋ ਮੀਤ ਨ ਛੋਰਾ ਜਾਇ ॥

ਭਾਤਿ ਭਾਤਿ ਭੋਗਤ ਲਪਟਾਇ ॥

ਚੁੰਬਨ ਔਰ ਅਲਿੰਗਨ ਲੇਈ ॥

ਅਨਿਕ ਭਾਤਿ ਤਨ ਆਸਨ ਦੇਈ ॥੫॥

ਰਸਿ ਗਈ ਤਾ ਕੌ ਤਜਾ ਨ ਜਾਇ ॥

ਭਾਤਿ ਅਨਿਕ ਲਪਟਤ ਸੁਖ ਪਾਇ ॥

ਯਾ ਸੰਗ ਕਹਾ ਕਵਨ ਬਿਧਿ ਜਾਊਾਂ ॥

ਅਬ ਅਸ ਕਵਨ ਉਪਾਇ ਬਨਾਊਾਂ ॥੬॥

ਜਾਨਿ ਬੂਝਿ ਇਕ ਦਿਜ ਕਹ ਮਾਰਿ ॥

ਭੂਪ ਭਏ ਇਮਿ ਕਹਾ ਸੁਧਾਰਿ ॥

ਅਬ ਮੈ ਜਾਇ ਕਰਵਤਹਿ ਲੈ ਹੌ ॥

ਪਲਟਿ ਦੇਹ ਸੁਰਪੁਰਹਿ ਸਿਧੈ ਹੌ ॥੭॥

ਹੋਰਿ ਰਹਾ ਪਿਤੁ ਏਕ ਨ ਮਾਨੀ ॥

ਰਾਨੀਹੂੰ ਪਾਇਨ ਲਪਟਾਨੀ ॥

ਮੰਤ੍ਰ ਸਕਤਿ ਕਰਵਤਿ ਸਿਰ ਧਰਾ ॥

ਏਕ ਰੋਮ ਤਿਹ ਤਾਹਿ ਨ ਹਰਾ ॥੮॥

ਸਭਨ ਲਹਾ ਕਰਵਤਿ ਇਹ ਲਿਯੋ ॥

ਦ੍ਰਿਸਟਿ ਬੰਦ ਐਸਾ ਤਿਨ ਕਿਯੋ ॥

ਆਪਨ ਗਈ ਮਿਤ੍ਰ ਕੇ ਧਾਮਾ ॥

ਭੇਦ ਨ ਲਖਾ ਕਿਸੂ ਕਿਹ ਬਾਮਾ ॥੯॥

ਦੋਹਰਾ ॥

ਇਹ ਬਿਧਿ ਛਲਿ ਪਿਤੁ ਮਾਤ ਕਹ ਗਈ ਮਿਤ੍ਰ ਕੇ ਸੰਗ ॥

ਕਬਿ ਸ︀ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੦॥੭੦੮੨॥ਅਫਜੂੰ॥