ਚੌਪਈ ॥

ਪਾਤਿਸਾਹ ਕਾਰੂੰ ਇਕ ਸੁਨਿਯਤ ॥

ਅਮਿਤ ਤੇਜ ਜਾ ਕੋ ਜਗ ਗੁਨਿਯਤ ॥

ਜਿਹ ਧਨ ਭਰੇ ਚਿਹਲ ਭੰਡਾਰਾ ॥

ਆਵਤ ਜਿਨ ਕਾ ਪਾਰ ਨ ਵਾਰਾ ॥੧॥

ਤਿਹ ਪੁਰ ਸਾਹ ਸੁਤਾ ਇਕ ਸੁਨਿਯਤ ॥

ਜਾਨੁਕ ਚਿਤ੍ਰ ਪੁਤ੍ਰਕਾ ਗੁਨਿਯਤ ॥

ਨਿਰਖ ਭੂਪ ਕਾ ਰੂਪ ਲੁਭਾਈ ॥

ਏਕ ਸਹਚਰੀ ਤਹਾ ਪਠਾਈ ॥੨॥

ਕੁਅਰਿ ਬਸੰਤ ਤਵਨਿ ਕਾ ਨਾਮਾ ॥

ਜਿਹ ਸਮਾਨ ਭੀ ਔਰ ਨ ਬਾਮਾ ॥

ਸੋ ਕਾਰੂੰ ਕੀ ਛਬਿ ਲਖਿ ਅਟਿਕੀ ॥

ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

ਅੜਿਲ ॥

ਸਖੀ ਸੁਭੂਖਨ ਦੇ ਤਹ ਦਈ ਪਠਾਇ ਕੈ ॥

ਮੋਰੀ ਕਹੀ ਸਜਨ ਸੌ ਕਹਿਯਹੁ ਜਾਇ ਕੈ ॥

ਪ੍ਰਣਤਿ ਹਮਾਰੀ ਮੀਤ ਕਹਾ ਸੁਨਿ ਲੀਜਿਯੈ ॥

ਹੋ ਜਸਿ ਤਵ ਤ੍ਰਿਯ ਗ੍ਰਿਹ ਏਕ ਦੁਤਿਯ ਮੁਹਿ ਕੀਜਿਯੈ ॥੪॥

ਚੌਪਈ ॥

ਕੁਅਰਿ ਕੁਅਰਿ ਕੀ ਬਾਤ ਬਖਾਨੀ ॥

ਰਾਜ ਕੁਅਰਿ ਕਰਿ ਏਕ ਨ ਮਾਨੀ ॥

ਇਮਿ ਸਖਿ ਜਾਇ ਤਾਹਿ ਸੁਧਿ ਦਈ ॥

ਕੁਅਰਿ ਬਸੰਤ ਰਿਸਾਕੁਲ ਭਈ ॥੫॥

ਤਤਛਿਨ ਸੁਰੰਗ ਧਾਮ ਨਿਜੁ ਦਈ ॥

ਨ੍ਰਿਪ ਕੇ ਸਦਨ ਨਿਕਾਰਤ ਭਈ ॥

ਚਾਲਿਸ ਗੰਜ ਦਰਬ ਕੇ ਜੇਤੇ ॥

ਨਿਜੁ ਆਲੈ ਰਾਖੇ ਲੈ ਤੇਤੇ ॥੬॥

ਮੂੜ ਭੂਪ ਕਛੁ ਬਾਤ ਨ ਪਾਈ ॥

ਕਿਹ ਬਿਧਿ ਧਨ ਤ੍ਰਿਯ ਲਿਯਾ ਚੁਰਾਈ ॥

ਛੋਰਿ ਭੰਡਾਰ ਬਿਲੋਕੈ ਕਹਾ ॥

ਪੈਸਾ ਏਕ ਨ ਧਨ ਗ੍ਰਿਹ ਰਹਾ ॥੭॥

ਅੜਿਲ ॥

ਅਧਿਕ ਦੁਖਿਤ ਹ੍ਵੈ ਲੋਗਨ ਲਿਯਾ ਬੁਲਾਇ ਕੈ ॥

ਭਾਤਿ ਭਾਤਿ ਤਿਨ ਪ੍ਰਤਿ ਕਹ ਦੂਖ ਬਨਾਇ ਕੈ ॥

ਐਸਾ ਕਵਨ ਕੁਕਰਮ ਕਹੋ ਹਮ ਤੇ ਭਯੋ ॥

ਹੋ ਜਿਹ ਕਾਰਨ ਤੇ ਗ੍ਰਿਹ ਚਾਲਿਸ ਕਾ ਧਨ ਗਯੋ ॥੮॥

ਚੌਪਈ ॥

ਸਭ ਲੋਗਨ ਇਹ ਭਾਤਿ ਬਿਚਾਰੀ ॥

ਪ੍ਰਗਟ ਰਾਵ ਕੇ ਸਾਥ ਉਚਾਰੀ ॥

ਦਾਨ ਪੁੰਨ︀ਯ ਤੈ ਕਛੂ ਨ ਦਯੋ ॥

ਤਿਹ ਤੇ ਗ੍ਰਿਹ ਕੋ ਸਭ ਧਨ ਗਯੋ ॥੯॥

ਸੁਨਿ ਜੁਹਾਕੁ ਪਾਯੋ ਇਹ ਬਿਧਿ ਜਬ ॥

ਧਾਵਤ ਭਲੋ ਅਮਿਤ ਲੈ ਦਲ ਤਬ ॥

ਛੀਨਿ ਲਈ ਤਾ ਕੀ ਸਭ ਸਾਹੀ ॥

ਕੁਅਰਿ ਬਸੰਤ ਨਾਰਿ ਕਰ ਬ︀ਯਾਹੀ ॥੧੦॥

ਦੋਹਰਾ ॥

ਇਹ ਚਰਿਤ੍ਰ ਤਿਨ ਚੰਚਲਾ ਸਕਲ ਦਰਬ ਹਰਿ ਲੀਨ ॥

ਇਹ ਬਿਧਿ ਕੈ ਕਾਰੂੰ ਹਨਾ ਨਾਥ ਜੁਹਾਕਹਿ ਕੀਨ ॥੧੧॥

ਚੌਪਈ ॥

ਲੋਗ ਆਜੁ ਲਗਿ ਬਾਤ ਨ ਜਾਨਤ ॥

ਗੜਾ ਗੰਜ ਆਜੁ ਲੌ ਬਖਾਨਤ ॥

ਐਸੇ ਚਰਿਤ ਚੰਚਲਾ ਕਰਾ ॥

ਕਾਰੂੰ ਮਾਰ ਜੁਹਾਕਹਿ ਬਰਾ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੧॥੭੦੯੪॥ਅਫਜੂੰ॥