ਨਿਰਾਜ ਛੰਦ ॥ ਤ੍ਵਪ੍ਰਸਾਦਿ ॥

ਚਕੰਤ ਚਾਰ ਚੰਦ੍ਰਕਾ ॥

ਸੁਭੰਤ ਰਾਜ ਸੁ ਪ੍ਰਭਾ ॥

ਦਵੰਤ ਦੁਸਟ ਮੰਡਲੀ ॥

ਸੁਭੰਤ ਰਾਜ ਸੁ ਥਲੀ ॥੧॥੭੯॥

ਚਲੰਤ ਚੰਡ ਮੰਡਕਾ ॥

ਅਖੰਡ ਖੰਡ ਦੁਪਲਾ ॥

ਖਿਵੰਤ ਬਿਜੁ ਜ੍ਵਾਲਕਾ ॥

ਅਨੰਤ ਗਦਿ ਬਿਦਸਾ ॥੨॥੮੦॥

ਲਸੰਤ ਭਾਵ ਉਜਲੰ ॥

ਦਲੰਤ ਦੁਖ ਦੁ ਦਲੰ ॥

ਪਵੰਗ ਪਾਤ ਸੋਹੀਯੰ ॥

ਸਮੁੰਦ੍ਰ ਬਾਜ ਲੋਹੀਯੰ ॥੩॥੮੧॥

ਨਿਨੰਦ ਗੇਦ ਬ੍ਰਿਦਯੰ ॥

ਅਖੇਦ ਨਾਦ ਦੁਧਰੰ ॥

ਅਠਟ ਬਟ ਬਟਕੰ ॥

ਅਘਟ ਅਨਟ ਸੁਖਲੰ ॥੪॥੮੨॥

ਅਖੁਟ ਤੁਟ ਦ੍ਰਿਬਕੰ ॥

ਅਜੁਟ ਛੁਟ ਸੁਛਕੰ ॥

ਅਘੁਟ ਤੁਟ ਆਸਨੰ ॥

ਅਲੇਖ ਅਭੇਖ ਅਨਾਸਨੰ ॥੫॥੮੩॥

ਸੁਭੰਤ ਦੰਤ ਪਦੁਕੰ ॥

ਜਲੰਤ ਸਾਮ ਸੁ ਘਟੰ ॥

ਸੁਭੰਤ ਛੁਦ੍ਰ ਘੰਟਕਾ ॥

ਜਲੰਤ ਭਾਰ ਕਛਟਾ ॥੬॥੮੪॥

ਸਿਰੀਸੁ ਸੀਸ ਸੁਭੀਯੰ ॥

ਘਟਾਕ ਬਾਨ ਉਭੀਯੰ ॥

ਸੁਭੰਤ ਸੀਸ ਸਿਧਰੰ ॥

ਜਲੰਤ ਸਿਧਰੀ ਨਰੰ ॥੭॥੮੫॥

ਚਲੰਤ ਦੰਤ ਪਤਕੰ ॥

ਭਜੰਤ ਦੇਖਿ ਦੁਦਲੰ ॥

ਤਜੰਤ ਸਸਤ੍ਰ ਅਸਤ੍ਰਕੰ ॥

ਚਲੰਤ ਚਕ੍ਰ ਚਉਦਿਸੰ ॥੮॥੮੬॥

ਅਗੰਮ ਤੇਜ ਸੋਭੀਯੰ ॥

ਰਿਖੀਸ ਈਸ ਲੋਭੀਯੰ ॥

ਅਨੇਕ ਬਾਰ ਧਿਆਵਹੀ ॥

ਨ ਤਤ੍ਰ ਪਾਰ ਪਾਵਹੀ ॥੯॥੮੭॥

ਅਧੋ ਸੁ ਧੂਮ ਧੂਮਹੀ ॥

ਅਘੂਰ ਨੇਤ੍ਰ ਘੂਮਹੀ ॥

ਸੁ ਪੰਚ ਅਗਨ ਸਾਧੀਯੰ ॥

ਨ ਤਾਮ ਪਾਰ ਲਾਧੀਯੰ ॥੧੦॥੮੮॥

ਨਿਵਲ ਆਦਿ ਕਰਮਣੰ ॥

ਅਨੰਤ ਦਾਨ ਧਰਮਣੰ ॥

ਅਨੰਤ ਤੀਰਥ ਬਾਸਨੰ ॥

ਨ ਏਕ ਨਾਮ ਕੇ ਸਮੰ ॥੧੧॥੮੯॥

ਅਨੰਤ ਜਗ︀ਯ ਕਰਮਣੰ ॥

ਗਜਾਦਿ ਆਦਿ ਧਰਮਣੰ ॥

ਅਨੇਕ ਦੇਸ ਭਰਮਣੰ ॥

ਨ ਏਕ ਨਾਮ ਕੇ ਸਮੰ ॥੧੨॥੯੦॥

ਇਕੰਤ ਕੁੰਟ ਬਾਸਨੰ ॥

ਭ੍ਰਮੰਤ ਕੋਟਕੰ ਬਨੰ ॥

ਉਚਾਟਨਾਦ ਕਰਮਣੰ ॥

ਅਨੇਕ ਉਦਾਸ ਭਰਮਣੰ ॥੧੩॥੯੧॥

ਅਨੇਕ ਭੇਖ ਆਸਨੰ ॥

ਕਰੋਰ ਕੋਟਕੰ ਬ੍ਰਤੰ ॥

ਦਿਸਾ ਦਿਸਾ ਭ੍ਰਮੇਸਨੰ ॥

ਅਨੇਕ ਭੇਖ ਪੇਖਨੰ ॥੧੪॥੯੨॥

ਕਰੋਰ ਕੋਟ ਦਾਨਕੰ ॥

ਅਨੇਕ ਜਗ︀ਯ ਕ੍ਰਤਬਿਯੰ ॥

ਸਨ︀ਯਾਸ ਆਦਿ ਧਰਮਣੰ ॥

ਉਦਾਸ ਨਾਮ ਕਰਮਣੰ ॥੧੫॥੯੩॥

ਅਨੇਕ ਪਾਠ ਪਾਠਨੰ ॥

ਅਨੰਤ ਠਾਟ ਠਾਟਨੰ ॥

ਨ ਏਕ ਨਾਮ ਕੇ ਸਮੰ ॥

ਸਮਸਤ ਸ੍ਰਿਸਟ ਕੇ ਭ੍ਰਮੰ ॥੧੬॥੯੪॥

ਜਗਾਦਿ ਆਦਿ ਧਰਮਣੰ ॥

ਬੈਰਾਗ ਆਦਿ ਕਰਮਣੰ ॥

ਦਯਾਦਿ ਆਦਿ ਕਾਮਣੰ ॥

ਅਨਾਦ ਸੰਜਮੰ ਬ੍ਰਿਦੰ ॥੧੭॥੯੫॥

ਅਨੇਕ ਦੇਸ ਭਰਮਣੰ ॥

ਕਰੋਰ ਦਾਨ ਸੰਜਮੰ ॥

ਅਨੇਕ ਗੀਤ ਗਿਆਨਨੰ ॥

ਅਨੰਤ ਗਿਆਨ ਧਿਆਨਨੰ ॥੧੮॥੯੬॥

ਅਨੰਤ ਗਿਆਨ ਸੁਤਮੰ ॥

ਅਨੇਕ ਕ੍ਰਿਤ ਸੁ ਬ੍ਰਿਤੰ ॥

ਬਿਆਸ ਨਾਰਦ ਆਦਕੰ ॥

ਸੁ ਬ੍ਰਹਮੁ ਮਰਮ ਨਹਿ ਲਹੰ ॥੧੯॥੯੭॥

ਕਰੋਰ ਜੰਤ੍ਰ ਮੰਤ੍ਰਣੰ ॥

ਅਨੰਤ ਤੰਤ੍ਰਣੰ ਬਣੰ ॥

ਬਸੇਖ ਬ︀ਯਾਸ ਨਾਸਨੰ ॥

ਅਨੰਤ ਨ︀ਯਾਸ ਪ੍ਰਾਸਨੰ ॥੨੦॥੯੮॥

ਜਪੰਤ ਦੇਵ ਦੈਤਨੰ ॥

ਥਪੰਤ ਜਛ ਗੰਧ੍ਰਬੰ ॥

ਬਦੰਤ ਬਿਦਣੋਧਰੰ ॥

ਗਣੰਤ ਸੇਸ ਉਰਗਣੰ ॥੨੧॥੯੯॥

ਜਪੰਤ ਪਾਰਵਾਰਯੰ ॥

ਸਮੁੰਦ੍ਰ ਸਪਤ ਧਾਰਯੰ ॥

ਜਣੰਤ ਚਾਰ ਚਕ੍ਰਣੰ ॥

ਧ੍ਰਮੰਤ ਚਕ੍ਰ ਬਕ੍ਰਣੰ ॥੨੨॥੧੦੦॥

ਜਪੰਤ ਪੰਨਗੰ ਨਕੰ ॥

ਬਰੰ ਨਰੰ ਬਨਸਪਤੰ ॥

ਅਕਾਸ ਉਰਬੀਅੰ ਜਲੰ ॥

ਜਪੰਤ ਜੀਵ ਜਲ ਥਲੰ ॥੨੩॥੧੦੧॥

ਸੋ ਕੋਟ ਚਕ੍ਰ ਬਕਤ੍ਰਣੰ ॥

ਬਦੰਤ ਬੇਦ ਚਤ੍ਰਕੰ ॥

ਅਸੰਭ ਅਸੰਭ ਮਾਨੀਐ ॥

ਕਰੋਰ ਬਿਸਨ ਠਾਨੀਐ ॥੨੪॥੧੦੨॥

ਅਨੰਤ ਸੁਰਸੁਤੀ ਸਤੀ ॥

ਬਦੰਤ ਕ੍ਰਿਤ ਈਸੁਰੀ ॥

ਅਨੰਤ ਅਨੰਤ ਭਾਖੀਐ ॥

ਅਨੰਤ ਅੰਤ ਲਾਖੀਐ ॥੨੫॥੧੦੩॥