ਚੌਪਈ

ਤ︀ਯਾਗਿ ਚਲੈ ਰਣ ਕੋ ਸਬ ਬੀਰਾ

ਲਾਜ ਬਿਸਰ ਗਈ ਭਏ ਅਧੀਰਾ

ਹਿਰਿਨਾਛਸ ਤਬ ਆਪੁ ਰਿਸਾਨਾ

ਬਾਧਿ ਚਲ︀ਯੋ ਰਣ ਕੋ ਕਰਿ ਗਾਨਾ ॥੨੮॥

ਭਰਿਯੋ ਰੋਸ ਨਰਸਿੰਘ ਸਰੂਪੰ

ਆਵਤ ਦੇਖਿ ਸਮੁਹੇ ਰਣਿ ਭੂਪੰ

ਨਿਜ ਘਾਵਨ ਕੋ ਰੋਸ ਮਾਨਾ

ਨਿਰਖਿ ਸੇਵਕਹਿ ਦੁਖੀ ਰਿਸਾਨਾ ॥੨੯॥