ਅਥ ਚਤੁਰਦਸਮੋ ਗੁਰ ਨਾਮ ॥

ਰਸਾਵਲ ਛੰਦ ॥

ਚਲ︀ਯੋ ਦਤ ਰਾਜੰ ॥

ਲਖੇ ਪਾਪ ਭਾਜੰ ॥

ਜਿਨੈ ਨੈਕੁ ਪੇਖਾ ॥

ਗੁਰੂ ਤੁਲਿ ਲੇਖਾ ॥੨੮੭॥

ਮਹਾ ਜੋਤਿ ਰਾਜੈ ॥

ਲਖੈ ਪਾਪ ਭਾਜੈ ॥

ਮਹਾ ਤੇਜ ਸੋਹੈ ॥

ਸਿਵਊ ਤੁਲਿ ਕੋ ਹੈ ॥੨੮੮॥

ਜਿਨੈ ਨੈਕੁ ਪੇਖਾ ॥

ਮਨੋ ਮੈਨ ਦੇਖਾ ॥

ਸਹੀ ਬ੍ਰਹਮ ਜਾਨਾ ॥

ਨ ਦ੍ਵੈ ਭਾਵ ਆਨਾ ॥੨੮੯॥

ਰਿਝੀ ਸਰਬ ਨਾਰੀ ॥

ਮਹਾ ਤੇਜ ਧਾਰੀ ॥

ਨ ਹਾਰੰ ਸੰਭਾਰੈ ॥

ਨ ਚੀਰਊ ਚਿਤਾਰੈ ॥੨੯੦॥

ਚਲੀ ਧਾਇ ਐਸੇ ॥

ਨਦੀ ਨਾਵ ਜੈਸੇ ॥

ਜੁਵਾ ਬ੍ਰਿਧ ਬਾਲੈ ॥

ਰਹੀ ਕੌ ਨ ਆਲੈ ॥੨੯੧॥

ਲਹੀ ਏਕ ਨਾਰੀ ॥

ਸੁ ਧਰਮਾਧਿਕਾਰੀ ॥

ਕਿਧੌ ਪਾਰਬਤੀ ਛੈ ॥

ਮਨੋ ਬਾਸਵੀ ਹੈ ॥੨੯੨॥