ਬਸੰਤੁ ਮਹਲਾ

ਤੁਮ ਬਡ ਦਾਤੇ ਦੇ ਰਹੇ

ਜੀਅ ਪ੍ਰਾਣ ਮਹਿ ਰਵਿ ਰਹੇ

ਦੀਨੇ ਸਗਲੇ ਭੋਜਨ ਖਾਨ

ਮੋਹਿ ਨਿਰਗੁਨ ਇਕੁ ਗੁਨੁ ਜਾਨ ॥੧॥

ਹਉ ਕਛੂ ਜਾਨਉ ਤੇਰੀ ਸਾਰ

ਤੂ ਕਰਿ ਗਤਿ ਮੇਰੀ ਪ੍ਰਭ ਦਇਆਰ ॥੧॥ ਰਹਾਉ

ਜਾਪ ਤਾਪ ਕਰਮ ਕੀਤਿ

ਆਵੈ ਨਾਹੀ ਕਛੂ ਰੀਤਿ

ਮਨ ਮਹਿ ਰਾਖਉ ਆਸ ਏਕ

ਨਾਮ ਤੇਰੇ ਕੀ ਤਰਉ ਟੇਕ ॥੨॥

ਸਰਬ ਕਲਾ ਪ੍ਰਭ ਤੁਮੑ ਪ੍ਰਬੀਨ

ਅੰਤੁ ਪਾਵਹਿ ਜਲਹਿ ਮੀਨ

ਅਗਮ ਅਗਮ ਊਚਹ ਤੇ ਊਚ

ਹਮ ਥੋਰੇ ਤੁਮ ਬਹੁਤ ਮੂਚ ॥੩॥

ਜਿਨ ਤੂ ਧਿਆਇਆ ਸੇ ਗਨੀ

ਜਿਨ ਤੂ ਪਾਇਆ ਸੇ ਧਨੀ

ਜਿਨਿ ਤੂ ਸੇਵਿਆ ਸੁਖੀ ਸੇ

ਸੰਤ ਸਰਣਿ ਨਾਨਕ ਪਰੇ ॥੪॥੭॥

ਬਸੰਤੁ ਮਹਲਾ

ਤਿਸੁ ਤੂ ਸੇਵਿ ਜਿਨਿ ਤੂ ਕੀਆ

ਤਿਸੁ ਅਰਾਧਿ ਜਿਨਿ ਜੀਉ ਦੀਆ

ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਲਾਗੈ

ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਲਾਗੈ ॥੧॥

ਏਵਡ ਭਾਗ ਹੋਹਿ ਜਿਸੁ ਪ੍ਰਾਣੀ

ਸੋ ਪਾਏ ਇਹੁ ਪਦੁ ਨਿਰਬਾਣੀ ॥੧॥ ਰਹਾਉ

ਦੂਜੀ ਸੇਵਾ ਜੀਵਨੁ ਬਿਰਥਾ

ਕਛੂ ਹੋਈ ਹੈ ਪੂਰਨ ਅਰਥਾ

ਮਾਣਸ ਸੇਵਾ ਖਰੀ ਦੁਹੇਲੀ

ਸਾਧ ਕੀ ਸੇਵਾ ਸਦਾ ਸੁਹੇਲੀ ॥੨॥

ਜੇ ਲੋੜਹਿ ਸਦਾ ਸੁਖੁ ਭਾਈ

ਸਾਧੂ ਸੰਗਤਿ ਗੁਰਹਿ ਬਤਾਈ

ਊਹਾ ਜਪੀਐ ਕੇਵਲ ਨਾਮ

ਸਾਧੂ ਸੰਗਤਿ ਪਾਰਗਰਾਮ ॥੩॥

ਸਗਲ ਤਤ ਮਹਿ ਤਤੁ ਗਿਆਨੁ

ਸਰਬ ਧਿਆਨ ਮਹਿ ਏਕੁ ਧਿਆਨੁ

ਹਰਿ ਕੀਰਤਨ ਮਹਿ ਊਤਮ ਧੁਨਾ

ਨਾਨਕ ਗੁਰ ਮਿਲਿ ਗਾਇ ਗੁਨਾ ॥੪॥੮॥

ਬਸੰਤੁ ਮਹਲਾ

ਜਿਸੁ ਬੋਲਤ ਮੁਖੁ ਪਵਿਤੁ ਹੋਇ

ਜਿਸੁ ਸਿਮਰਤ ਨਿਰਮਲ ਹੈ ਸੋਇ

ਜਿਸੁ ਅਰਾਧੇ ਜਮੁ ਕਿਛੁ ਕਹੈ

ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥

ਰਾਮ ਰਾਮ ਬੋਲਿ ਰਾਮ ਰਾਮ

ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ

ਜਿਸ ਕੇ ਧਾਰੇ ਧਰਣਿ ਅਕਾਸੁ

ਘਟਿ ਘਟਿ ਜਿਸ ਕਾ ਹੈ ਪ੍ਰਗਾਸੁ

ਜਿਸੁ ਸਿਮਰਤ ਪਤਿਤ ਪੁਨੀਤ ਹੋਇ

ਅੰਤ ਕਾਲਿ ਫਿਰਿ ਫਿਰਿ ਰੋਇ ॥੨॥

ਸਗਲ ਧਰਮ ਮਹਿ ਊਤਮ ਧਰਮ

ਕਰਮ ਕਰਤੂਤਿ ਕੈ ਊਪਰਿ ਕਰਮ

ਜਿਸ ਕਉ ਚਾਹਹਿ ਸੁਰਿ ਨਰ ਦੇਵ

ਸੰਤ ਸਭਾ ਕੀ ਲਗਹੁ ਸੇਵ ॥੩॥

ਆਦਿ ਪੁਰਖਿ ਜਿਸੁ ਕੀਆ ਦਾਨੁ

ਤਿਸ ਕਉ ਮਿਲਿਆ ਹਰਿ ਨਿਧਾਨੁ

ਤਿਸ ਕੀ ਗਤਿ ਮਿਤਿ ਕਹੀ ਜਾਇ

ਨਾਨਕ ਜਨ ਹਰਿ ਹਰਿ ਧਿਆਇ ॥੪॥੯॥