ਦੋਹਰਾ ॥

ਦੋਹਰਾ:

ਮੈ ਰਾਨੀ ਤੁਹਿ ਰੰਕ ਕੇ ਚਰਨ ਰਹੀ ਲਪਟਾਇ ॥

(ਰਾਣੀ ਨੇ ਕਿਹਾ) ਮੈਂ ਰਾਣੀ ਹੋ ਕੇ ਤੇਰੇ ਵਰਗੇ ਰੰਕ ਦੇ ਚਰਨਾਂ ਨਾਲ ਲਿਪਟ ਰਹੀ ਹਾਂ।

ਕਾਮ ਕੇਲ ਮੋ ਸੋ ਤਰੁਨ ਕ︀ਯੋ ਨਹਿ ਕਰਤ ਬਨਾਇ ॥੮॥

ਹੇ ਨੌਜਵਾਨ! ਤੂੰ ਮੇਰੇ ਨਾਲ ਕਾਮ-ਕ੍ਰੀੜਾ ਕਿਉਂ ਨਹੀਂ ਕਰਦਾ ॥੮॥