ਚੌਪਈ ॥
Chaupaee
ਚੌਪਈ:
ਕੂਦਿ ਸਾਹੁ ਜੋ ਪ੍ਰਾਨ ਬਚਾਯੋ ॥
ਸ਼ਾਹ ਨੇ ਕੁਦ ਕੇ ਜੋ ਪ੍ਰਾਣ ਬਚਾਏ ਸਨ,
ਤਿਨ ਰਾਜੈ ਕਛੁ ਭੇਦ ਨ ਪਾਯੋ ॥
By jumping in the rivulet, Shah saved himself and the Raja could not detect any thing.
ਉਸ ਦਾ ਕੁਝ ਵੀ ਭੇਦ ਰਾਜੇ ਨੂੰ ਨਹੀਂ ਮਿਲਿਆ ਸੀ।
ਤਬ ਰਾਨੀ ਧੀਰਜ ਮਨ ਭਯੋ ॥
ਤਦ ਰਾਣੀ ਦੇ ਮਨ ਵਿਚ ਧੀਰਜ ਹੋਇਆ
ਚਿਤ ਜੁ ਹੁਤੋ ਸਕਲ ਭ੍ਰਮ ਗਯੋ ॥੧੮॥
Then Rani felt relieved and she thanked that the secret was not out.(180)(1)
ਅਤੇ ਚਿਤ ਵਿਚ ਜੋ ਭਰਮ ਸੀ, (ਉਹ) ਸਾਰਾ ਦੂਰ ਹੋ ਗਿਆ ॥੧੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੨॥੧੨੭੬॥ਅਫਜੂੰ॥
Seventy-second Parable of Auspicious Chritars Conversation of the Raja and the Minister, Completed with Benediction. (72)(1274)
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੨॥੧੨੭੬॥ ਚਲਦਾ॥