ਦੋਹਰਾ ॥
Dohira
ਦੋਹਰਾ:
ਜਬ ਤਾ ਕੋ ਜੀਵਤ ਸੁਨ︀ਯੋ ਰਾਨੀ ਸ੍ਰਵਨਨ ਮਾਹਿ ॥
When Rani heard that he had escaped with his life,
ਰਾਣੀ ਨੇ ਜਦੋਂ ਉਸ ਨੂੰ ਕੰਨਾਂ ਨਾਲ ਜੀਉਂਦਾ ਸੁਣਿਆ,
ਯਾ ਦਿਨ ਸੋ ਸੁਖ ਜਗਤ ਮੈ ਕਹਿਯੋ ਕਹੂੰ ਕੋਊ ਨਾਹਿ ॥੧੭॥
There was no other news in the world which, could appease her more.(17)
ਤਾਂ ਉਸ ਦਿਨ (ਉਸ ਲਈ) ਜਗਤ ਵਿਚ ਇਸ ਤੋਂ ਵੱਡੇ ਸੁਖ ਵਾਲੀ (ਹੋਰ) ਕੋਈ ਗੱਲ ਨਹੀਂ ਸੀ ॥੧੭॥