ਦੋਹਰਾ

DOHRA

ਦੋਹਰਾ:

ਇਹ ਬਿਧਿ ਮਚਾ ਪ੍ਰਚੰਡ ਰਣ ਅਰਧ ਮਹੂਰਤ ਉਦੰਡ

ਇਸ ਤਰ੍ਹਾਂ ਉੱਚੇ ਦਰਜੇ ਦਾ ਯੁੱਧ ਅੱਧੇ ਮਹੂਰਤ ਦੇ ਸਮੇਂ ਜਿੰਨਾ ਮਚਿਆ

ਬੀਸ ਅਯੁਤ ਦਸ ਸਤ ਸੁਭਟ ਜੁਝਤ ਭਏ ਅਡੰਡ ॥੨੭੯॥

In this way, the dreadful war continued for a short while and two lakhs and one thousand warriors died in this war.279.

ਜਿਸ ਵਿਚ ਦੋ ਲੱਖ, ਇਕ ਹਜ਼ਾਰ ਬਹਾਦਰ ਅਤੇ ਅਡੰਡ ਯੋਧੇ ਮਾਰੇ ਗਏ ॥੨੭੯॥