ਨ੍ਰਿਪੋ ਬਾਚ ਕਾਨ੍ਰਹ ਸੋ

Speech of the king addressed to Krishna:

ਰਾਜੇ ਨੇ ਕ੍ਰਿਸ਼ਨ ਨੂੰ ਕਿਹਾ:

ਚੌਪਈ

CHAUPAI

ਚੌਪਈ:

ਤਬ ਯੌ ਭੂਪ ਸ︀ਯਾਮ ਸੋ ਭਾਖੀ

ਤਦ ਰਾਜੇ ਨੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਨਾਲ (ਗੱਲ) ਕਹੀ

ਏਕ ਪ੍ਰਤਿਗ੍ਰਯਾ ਮੈ ਕਰ ਰਾਖੀ

Then the king said, “I have avowed one thing

ਕਿ ਮੈਂ ਇਕ ਪ੍ਰਤਿਗਿਆ ਕਰ ਰਖੀ ਹੈ।

ਜੋ ਇਨ ਸਤ ਬ੍ਰਿਖਭਨ ਕੋ ਨਾਥੈ

ਜੋ ਇਨ੍ਹਾਂ ਸੱਤ ਬਲਦਾਂ (ਸਾਨ੍ਹਾਂ) ਨੂੰ (ਇਕੱਠਿਆਂ ਹੀ) ਨੱਥ ਲਵੇ,

ਸੋ ਇਹ ਕੋ ਲੈ ਜਾ ਕਰਿ ਸਾਥੈ ॥੨੧੦੩॥

Whosoever will string these seven bulls, I shall send my daughter with him.”2103.

ਉਹ ਇਸ (ਕੰਨਿਆ) ਨੂੰ ਸਾਥੀ ਬਣਾ ਕੇ ਲੈ ਜਾਵੇ ॥੨੧੦੩॥