ਦੋਹਰਾ ॥
Dohira
ਦੋਹਰਾ:
ਅਤਿ ਚਾਤੁਰਿ ਰਾਨੀ ਸੁਮਤਿ ਬਾਤੈ ਕਹੀ ਅਨੇਕ ॥
The wise Rani talked very sensibly,
ਅਤਿ ਸੂਝਵਾਨ ਅਤੇ ਬੁੱਧੀਮਾਨ ਰਾਣੀ ਨੇ ਅਨੇਕ ਗੱਲਾਂ ਕਹੀਆਂ।
ਰੋਗੀ ਕੇ ਪਥ ਜ︀ਯੋ ਨ੍ਰਿਪਤਿ ਮਾਨਤ ਭਯੋ ਨ ਏਕ ॥੫੧॥
But like the preventions detailed to a sick-man, Raja did not concede to any.(51)
ਪਰ ਰੋਗ ਦੇ ਪਥ (ਪਰਹੇਜ਼) ਵਾਂਗ, ਰਾਜੇ ਨੇ ਇਕ (ਗੱਲ) ਵੀ ਨਹੀਂ ਮੰਨੀ ॥੫੧॥