ਚੌਪਈ

Chaupaee

ਚੌਪਈ:

ਬਿਕ੍ਰਮ ਸੈਨਿ ਤਹਾ ਚਲਿ ਆਯੋ

ਰਾਜਾ ਬਿਕ੍ਰਮਾਜੀਤ ਉਥੇ ਚਲ ਕੇ ਆਇਆ।

ਆਨ ਗੌਰਜਾ ਕੌ ਸਿਰ ਨ︀ਯਾਯੋ

Bikrim came there in the evening and paid his obeisance to the goddess Gory,

ਆ ਕੇ ਗੌਰਜਾ ਨੂੰ ਸਿਰ ਨਿਵਾਇਆ।

ਬਾਚਿ ਦੋਹਰਾ ਕੋ ਚਕਿ ਰਹਿਯੋ

ਉਹ ਦੋਹਰਾ ਪੜ੍ਹ ਕੇ ਹੈਰਾਨ ਹੋ ਗਿਆ

ਕੋ ਬਿਰਹੀ ਆਯੋ ਹ︀ਯਾਂ ਕਹਿਯੋ ॥੩੭॥

He read the couplet and inquired if there had come some love-sick person.(37)

ਅਤੇ ਕਹਿਣ ਲਗਾ ਕੀ ਕੋਈ ਵਿਯੋਗੀ ਇਥੇ ਆਇਆ ਹੈ ॥੩੭॥