ਦੋਹਰਾ

Dohira

ਦੋਹਰਾ:

ਕੋ ਬਿਰਹੀ ਆਯੋ ਹ︀ਯਾਂ ਤਾ ਕੌ ਲੇਹੁ ਬੁਲਾਇ

(She pronounced) ‘The one who is love-sick, has come here, call

(ਜੇ) ਕੋਈ ਵਿਯੋਗੀ ਇਥੇ ਆਇਆ ਹੈ, ਉਸ ਨੂੰ ਬੁਲਾ ਲਵੋ।

ਜੋ ਵਹੁ ਕਹੈ ਸੋ ਹੌ ਕਰੌ ਤਾ ਕੌ ਜਿਯਨ ਉਪਾਇ ॥੩੮॥

Him. ‘Whatever he desires, I will fulfi1.’(38)

ਉਸ ਦੇ ਜੀਣ ਦਾ ਜੋ ਉਪਾ ਉਹ ਕਹੇਗਾ, ਮੈਂ ਕਰਾਂਗਾ ॥੩੮॥