ਦੋਹਰਾ

Dohira

ਦੋਹਰਾ:

ਸਭ ਅਬਲਾ ਮੋਹਿਤ ਭਈ ਨਾਦ ਸ੍ਰਵਨ ਸੁਨਿ ਪਾਇ

As soon as the music overwhelmed, the women were entranced,

ਕੰਨਾਂ ਨਾਲ ਉਸ ਧੁਨ ਨੂੰ ਸੁਣ ਕੇ ਸਾਰੀਆਂ ਇਸਤਰੀਆ ਮੋਹਿਤ ਹੋ ਗਈਆਂ।

ਸਭਹਿਨ ਕੇ ਤਨ ਸੌ ਗਏ ਕਮਲ ਪਤ੍ਰ ਲਪਟਾਇ ॥੭॥

And the leaves of lotus flowers stuck to their bodies.(7)

ਸਾਰੀਆਂ ਦੇ ਸ਼ਰੀਰ ਨਾਲ ਕਮਲ ਦੇ ਪੱਤੇ ਚਿਪਕ ਗਏ ॥੭॥