ਦੋਹਰਾ

Dohira

ਦੋਹਰਾ:

ਏਕ ਸਤ੍ਰੁ ਤਾ ਕੋ ਹੁਤੋ ਚੜਿਯੋ ਅਨੀ ਬਨਾਇ

The Raja had an enemy, who had raided him.

ਉਸ (ਰਾਜੇ) ਦਾ ਇਕ ਵੈਰੀ ਸੀ। ਉਹ ਫ਼ੌਜ ਲੈ ਕੇ ਚੜ੍ਹ ਆਇਆ।

ਸੈਨਾਪਤਿ ਪਚਮਾਰ ਕੈ ਇਹ ਨ੍ਰਿਪ ਦਿਯੋ ਪਠਾਇ ॥੨੦॥

Reflecting on his bravery Raja appointed him as the supreme commander.(20)

ਤਾਂ ਰਾਜੇ ਨੇ ਸ਼ੇਰ ਨੂੰ ਮਾਰਨ ਵਾਲੇ ('ਪਚਮਾਰ') ਨੂੰ ਸੈਨਾਪਤੀ ਬਣਾ ਕੇ ਭੇਜ ਦਿੱਤਾ ॥੨੦॥