ਦੋਹਰਾ

Dohira

ਦੋਹਰਾ:

ਸਤੂਅਨ ਕਰੀ ਬਨਾਇ ਕੈ ਤਾ ਮੈ ਬਧ︀ਯੋ ਬਨਾਇ

After making the curry of barley she placed in it a statue carved out flour dough.

ਸਤੂ ਦਾ ਹਾਥੀ ਬਣਾ ਕੇ ਉਸ ਵਿਚ ਬੰਨ੍ਹ ਦਿੱਤਾ।

ਸਤੂਆ ਹੀ ਸੋ ਜਾਨਿਯੈ ਕਰੀ ਚੀਨ︀ਯੋ ਜਾਇ ॥੪॥

It looked like barley-meal and could not be taken as curry.( 4)

ਉਹ ਸਤੂ ਹੀ ਲਗਦਾ ਸੀ, ਹਾਥੀ ਨਹੀਂ ਸੀ ਲਗਦਾ ॥੪॥