ਚੌਪਈ

Chaupaee

ਚੌਪਈ:

ਮਾਝਾ ਦੇਸ ਜਾਟ ਇਕ ਰਹੈ

ਮਾਝਾ ਦੇਸ ਵਿਚ ਇਕ ਜੱਟ ਰਹਿੰਦਾ ਸੀ

ਕਾਜ ਕ੍ਰਿਸਾਨੀ ਕੋ ਨਿਰਬਹੈ

In the country of Majha, a man of Jat clan used to hve. He earned his living by farming.

ਅਤੇ ਖੇਤੀ ਦਾ ਕੰਮ ਕਰਦਾ ਸੀ।

ਰੈਨਿ ਦਿਨਾ ਖੇਤਨ ਮੈ ਰਹਈ

(ਉਹ) ਦਿਨ ਰਾਤ ਖੇਤਾਂ ਵਿਚ ਰਹਿੰਦਾ ਸੀ।

ਰਾਮ ਸੀਹ ਨਾਮਾ ਜਗ ਕਹਈ ॥੧॥

Day in and day out, he kept himself busy in his farm; he was known in the world by the name of Ram Singh.(1)

(ਉਸ ਦਾ) ਨਾਮ ਰਾਮ ਸਿੰਘ ਪ੍ਰਚਲਿਤ ਸੀ ॥੧॥

ਰਾਧਾ ਨਾਮ ਨਾਰਿ ਗ੍ਰਿਹ ਤਾ ਕੇ

ਉਸ ਦੇ ਘਰ ਰਾਧਾ ਨਾਂ ਦੀ ਇਸਤਰੀ ਸੀ।

ਕਛੂ ਲਾਜ ਰਹਤ ਤਨ ਵਾ ਕੇ

In his household, he had a woman called Radha; she lacked chastity in her manners.

ਉਸ ਨੂੰ ਕੋਈ ਵੀ ਸ਼ਰਮ ਹੱਯਾ ਨਹੀਂ ਸੀ।

ਨਿਤ ਉਠਿ ਬਾਗਵਾਨ ਪੈ ਜਾਵੈ

ਉਹ ਨਿੱਤ ਉਠ ਕੇ ਬਾਗ਼ਬਾਨ (ਮਾਲੀ) ਕੋਲ ਜਾਂਦੀ

ਭੋਗ ਕਮਾਇ ਬਹੁਰਿ ਗ੍ਰਿਹ ਆਵੈ ॥੨॥

She would daily go to a gardener and come back after making love with him.(2)

ਅਤੇ (ਉਸ ਨਾਲ) ਭੋਗ ਕਰ ਕੇ ਫਿਰ ਘਰ ਪਰਤ ਆਉਂਦੀ ॥੨॥

ਲੈ ਸਤੂਆ ਪਤਿ ਓਰ ਸਿਧਾਈ

ਉਹ ਸਤੂ ਲੈ ਕੇ (ਜਦ) ਪਤੀ ਵਲ ਗਈ,

ਚਲੀ ਚਲੀ ਮਾਲੀ ਪਹਿ ਆਈ

When she was bringing the barley-meal for her husband, she came across the gardener.

ਤਾਂ ਚਲਦੀ ਚਲਦੀ (ਉਸ) ਮਾਲੀ ਕੋਲ ਆ ਗਈ।

ਬਸਤ੍ਰ ਛੋਰਿ ਕੈ ਭੋਗ ਕਮਾਯੋ

ਬਸਤ੍ਰ ਛਡ ਕੇ (ਉਸ ਨਾਲ) ਭੋਗ ਕੀਤਾ।

ਤਿਹ ਸਤੂਆ ਕੀ ਕਰੀ ਬਨਾਯੋ ॥੩॥

Taking her clothes off, she made love with him and, then, (on reaching home) she cooked barley-meal.(3)

(ਉਥੇ ਮਾਲੀ ਦੇ ਸਾਥੀਆਂ ਨੇ ਪੋਟਲੀ ਨਾਲੋਂ) ਉਹ ਸਤੂ (ਖੋਲ੍ਹ ਕੇ) ਹਾਥੀ ('ਕਰੀ') ਬਣਾ ਦਿੱਤਾ ॥੩॥