ਸੰਜੁਤਾ ਛੰਦ

SANYUKTA STANZA

ਸੰਜੁਤਾ ਛੰਦ:

ਜਸ ਠੌਰ ਠੌਰ ਸਬੋ ਸੁਨ︀ਯੋ

ਸਾਰਿਆਂ ਨੇ ਥਾਂ ਥਾਂ (ਰਾਜੇ ਦਾ) ਯਸ਼ ਸੁਣ ਲਿਆ।

ਅਰਿ ਬ੍ਰਿੰਦ ਸੀਸ ਸਬੋ ਧੁਨ੍ਰਯੋ

ਸਭ ਵੈਰੀਆਂ ਦੇ ਸਮੂਹਾਂ ਨੇ ਸਿਰ ਧੁਣ ਲਿਆ।

ਜਗ ਜਗ ਸਾਜ ਭਲੇ ਕਰੇ

(ਉਸ ਨੇ) ਜਗਤ ਵਿਚ ਚੰਗੇ ਯੱਗਾਂ ਦੀ ਵਿਵਸਥਾ ਕੀਤੀ

ਦੁਖ ਪੁੰਜ ਦੀਨਨ ਕੇ ਹਰੇ ॥੧੦੨॥

Everyone heard his praise at many places and the enemies, listening to his praises would become fearful and suffer mental agony, he removed the afficions of the poor by performing the Yajnas in a nice manner.102.

ਅਤੇ ਦੀਨਾਂ (ਆਜਿਜ਼ਾਂ) ਦੇ ਦੁਖ ਹਰ ਲਏ ॥੧੦੨॥

ਇਤਿ ਜੁਜਾਤਿ ਰਾਜਾ ਮ੍ਰਿਤ ਬਸਿ ਹੋਤ ਭਏ ॥੫॥੫॥

End of the description about king Yayati and his death.

ਇਥੇ ਜੁਜਾਤਿ ਰਾਜਾ ਮ੍ਰਿਤੂ ਦੇ ਵਸ ਹੋ ਗਏ।