ਦੋਹਰਾ

DOHRA

ਦੋਹਰਾ:

ਜਰਾਸੰਧਿ ਕੀ ਅਤਿ ਚਮੂੰ ਉਮਡੀ ਕ੍ਰੋਧ ਬਢਾਇ

ਜਰਾਸੰਧ ਦੀ ਬਹੁਤ ਵੱਡੀ ਸੈਨਾ ਕ੍ਰੋਧਵਾਨ ਹੋ ਕੇ ਉਮਡ ਪਈ ਹੈ।

ਧਨੁਖ ਬਾਨ ਹਰਿ ਪਾਨਿ ਲੈ ਛਿਨ ਮੈ ਦੀਨੀ ਘਾਇ ॥੧੭੪੭॥

The fourfold army of Jarasandh rushed forward, but Krishna taking his bow and arrows in his hand destroyed all in an instant.1747.

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼-ਬਾਣ ਲੈ ਕੇ ਛਿਣ ਭਰ ਵਿਚ ਮਾਰ ਦਿੱਤੀ ਹੈ ॥੧੭੪੭॥