ਦੋਹਰਾ ॥
Dohira
ਦੋਹਰਾ:
ਖਿਲਤ ਅਖੇਟਕ ਜੋ ਹਨੈ ਹਮਰੇ ਪਤਿ ਕੋ ਕੋਇ ॥
‘When some one would kill my husband during hunting,
ਜੇ ਕੋਈ ਮੇਰੇ ਪਤੀ ਨੂੰ ਸ਼ਿਕਾਰ ਖੇਡਦਿਆਂ ਮਾਰ ਦੇਵੇ,
ਤੋ ਸੁਨਿ ਕੈ ਸਸਿਯਾ ਮਰੇ ਜਿਯਤ ਨ ਬਚਿ ਹੈ ਸੋਇ ॥੩੨॥
‘Then, on hearing this, Sassi Kala will not remain alive and would kill herself.’(32)
ਤਾਂ ਸਸਿਯਾ ਵੀ ਸੁਣ ਕੇ ਮਰ ਜਾਏਗੀ ਅਤੇ ਉਹ ਜੀਉਂਦੀ ਨਹੀਂ ਬਚੇਗੀ ॥੩੨॥