ਦੋਹਰਾ

ਦੋਹਰਾ:

ਹਕਾਹਕੀ ਆਹਵ ਭਯੋ ਰਹਿਯੋ ਸੁਭਟ ਕੋਊ ਨਾਹਿ

ਵੰਗਾਰ ਵੰਗਾਰ ਕੇ ਯੁੱਧ ਹੋਇਆ ਅਤੇ ਕੋਈ ਵੀ ਸੂਰਮਾ ਜੀਉਂਦਾ ਨਾ ਬਚਿਆ।

ਜੁਧ ਕਰਤ ਅਤਿ ਥਕਤ ਭੇ ਰਹਤ ਭਏ ਰਨ ਮਾਹਿ ॥੯੨॥

ਯੁੱਧ ਕਰ ਕੇ ਬਹੁਤ ਥਕ ਗਏ ਅਤੇ ਯੁੱਧ-ਭੂਮੀ ਵਿਚ ਹੀ ਲੰਬੇ ਪੈ ਗਏ ॥੯੨॥