ਦੋਹਰਾ

Dohira

ਦੋਹਰਾ:

ਬਿਦਾ ਦੀਜਿਯੈ ਦਾਸ ਕੌ ਬਨ ਕੌ ਕਰੈ ਪਯਾਨ

‘Please bid me farewell, to enable me to go to the jungle,

(ਹੇ ਮਾਤਾ!) ਦਾਸ ਨੂੰ ਵਿਦਾ ਕਰੋ (ਤਾਂ ਜੋ) ਬਨ ਨੂੰ ਜਾ ਸਕਾਂ

ਬੇਦ ਬਿਧਾਨਨ ਧ︀ਯਾਇ ਹੌ ਜੌ ਭਵ ਕੇ ਭਗਵਾਨ ॥੭੪॥

‘And, contemplating on the Vedas, meditate on the Lord God,’

ਅਤੇ ਵੇਦਾਂ ਵਿਚ ਦਸੀ ਵਿਧੀ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਅਰਾਧਨਾ ਕਰ ਸਕਾਂ ॥੭੪॥