ਚੌਪਈ

Chaupaee

ਚੌਪਈ:

ਕੇਤਕ ਦਿਵਸ ਬੀਤ ਜਬ ਗਏ

ਜਦ ਕੁਝ ਸਮਾਂ ਬੀਤ ਗਿਆ

ਰੰਗ ਰਾਇ ਸਿਮਰਨ ਬਚ ਭਏ

A number of days passed by and the Raja forgot about his conversation.

ਤਾਂ ਰੰਗ ਰਾਇ ਨੂੰ (ਰਾਜੇ ਦਾ) ਬੋਲ ਯਾਦ ਆ ਗਿਆ।

ਏਕ ਪੁਰਖ ਸੌ ਨੇਹ ਲਗਾਯੋ

(ਉਸ ਨੇ) ਦਾੜ੍ਹੀ ਮੁੱਛਾਂ ਤੋਂ ਬਿਨਾ

ਬਿਨਾ ਸਮਸ ਜਾ ਕੌ ਲਖਿ ਪਾਯੋ ॥੫॥

She fell in love with a man who had no beard and moustache.(5)

ਇਕ ਪੁਰਸ਼ ਨੂੰ ਵੇਖ ਕੇ ਉਸ ਨਾਲ ਪ੍ਰੇਮ ਲਗਾ ਲਿਆ ॥੫॥

ਨਾਰੀ ਕੋ ਤਿਹ ਭੇਸ ਬਨਾਯੋ

ਉਸ ਦਾ ਨਾਰੀ ਵਰਗਾ ਭੇਸ ਬਣਾਇਆ

ਰਾਜਾ ਸੌ ਇਹ ਭਾਤਿ ਜਤਾਯੋ

She disguised him as woman and told the Raja like this,

ਅਤੇ ਰਾਜੇ ਨੂੰ ਇਸ ਤਰ੍ਹਾਂ ਕਿਹਾ

ਗ੍ਰਿਹ ਤੇ ਬਹਿਨਿ ਹਮਾਰੀ ਆਈ

ਕਿ ਘਰੋਂ ਮੇਰੀ ਭੈਣ ਆਈ ਹੈ,

ਹਮ ਤੁਮ ਚਲਿ ਤਿਹ ਕਰੈ ਬਡਾਈ ॥੬॥

‘My sister has come, let us go and felicitate her.(6)

ਮੈਂ ਤੇ ਤੁਸੀਂ ਚਲ ਕੇ ਉਸ ਦੀ ਵਡਿਆਈ ਕਰੀਏ ॥੬॥