ਦੋਹਰਾ ॥

Dohira

ਦੋਹਰਾ:

ਤੀਨਿ ਦਿਸਨ ਮੈ ਭ੍ਰਮਿ ਰਹਿਯੋ ਠੌਰ ਨ ਪਾਯੋ ਕੋਇ ॥

He kept roaming in three directions, but found no place to rest.

(ਸ਼ਿਵ) ਤਿੰਨਾਂ ਦਿਸ਼ਾਵਾਂ ਵਿਚ ਭਰਮਦਾ ਰਿਹਾ, ਪਰ ਕਿਤੇ ਵੀ ਠਿਕਾਣਾ ਨਾ ਮਿਲਿਆ।

ਉਤਰ ਦਿਸਿ ਕੋ ਪੁਨਿ ਭਜਿਯੋ ਹਰਿ ਜੂ ਕਰੈ ਸੁ ਹੋਇ ॥੬॥

Then, relying on the will of God, he ran towards North.(6)

ਫਿਰ ਉੱਤਰ ਦਿਸ਼ਾ ਵਲ ਭਜਿਆ। ਜੋ ਪ੍ਰਭੂ ਕਰੇਗਾ, ਉਹੀ ਹੋਏਗਾ ॥੬॥