ਦੋਹਰਾ

Dohira

ਦੋਹਰਾ:

ਮਾਰਿ ਤਵਨ ਕੋ ਰਾਵ ਜੀ ਪਰਿਯੋ ਧਰਨਿ ਪਰ ਆਇ

After slaying, the Raja himself fell flat on the ground.

ਉਸ ਨੂੰ ਮਾਰ ਕੇ ਰਾਜਾ (ਪੁੰਨੂੰ) ਧਰਤੀ ਉਤੇ ਡਿਗ ਪਿਆ।

ਭ੍ਰਿਤਨ ਨਿਕਟ ਪਹੂੰਚਿ ਕੈ ਲਯੋ ਗਰੇ ਸੋ ਲਾਇ ॥੩੬॥

The servants ran forward and took him in their laps.(36)

ਨੌਕਰਾਂ (ਸੇਵਕਾਂ) ਨੇ ਕੋਲ ਪਹੁੰਚ ਕੇ ਉਸ ਨੂੰ ਗਲੇ ਨਾਲ ਲਗਾ ਲਿਆ ॥੩੬॥