ਚੌਪਈ ॥

ਚੌਪਈ:

ਰੰਭਾ ਔਰ ਧਨੰਤਰ ਲਿਯੋ ॥

ਰੰਭਾ (ਅਪੱਛਰਾ) ਅਤੇ ਧਨੰਤਰਿ (ਵੈਦ) ਨੂੰ ਲੈ ਕੇ

ਸਭ ਜਗ ਕੇ ਸੁਖ ਕਾਰਨ ਦਿਯੋ ॥

ਜਗਤ ਦੇ ਸੁਖ ਵਾਸਤੇ ਦੇ ਦਿੱਤਾ।

ਤੀਨਿ ਰਤਨ ਦਿਯ ਔਰੁ ਨਿਕਾਰੇ ॥

(ਉਸ ਨੇ) ਤਿੰਨ ਰਤਨ ਹੋਰ ਕਢ ਦਿੱਤੇ।

ਤੁਮਹੂੰ ਤਿਨੋ ਲਖਤ ਹੋ ਪ︀ਯਾਰੇ ॥੨੩॥

(ਉਹ ਕਿਸ ਨੂੰ ਦਿੱਤੇ) ਤੁਸੀਂ ਪਿਆਰਿਓ ਵੇਖਦੇ ਜਾਓ ॥੨੩॥