ਬਚਿਤ੍ਰ ਪਦ ਛੰਦ

VICHITRA PAD STANZA

ਬਚਿਤ੍ਰ ਪਦ ਛੰਦ:

ਏਕਹਿ ਜਉ ਮਨਿ ਆਨਾ

(ਜਿਨ੍ਹਾਂ ਨੇ) ਇਕ ਨੂੰ ਮਨ ਵਿਚ ਲਿਆਂਦਾ ਹੈ

ਦੂਸਰ ਭਾਵ ਜਾਨਾ

ਅਤੇ ਦ੍ਵੈਤ ਭਾਵ ਨਹੀਂ ਪਛਾਣਿਆ ਹੈ,

ਦੁੰਦਭਿ ਦਉਰ ਬਜਾਏ

(ਉਨ੍ਹਾਂ ਨੇ) ਜ਼ਮਾਨੇ ('ਦਉਰ') ਵਿਚ ਨਗਾਰੇ ਵਜਾਏ ਹਨ

ਫੂਲ ਸੁਰਨ ਬਰਖਾਏ ॥੪੮੨॥

The sage absorbed his mind in the One Lord and did not allow any other idea to enter his mind, then the gods showered flowers, beating their drums.482.

(ਅਤੇ ਉਨ੍ਹਾਂ ਉਤੇ) ਦੇਵਤਿਆਂ ਨੇ ਫੁਲਾਂ ਦੀ ਬਰਖਾ ਕੀਤੀ ਹੈ ॥੪੮੨॥

ਹਰਖੇ ਸਬ ਜਟ ਧਾਰੀ

ਸਾਰੇ ਜਟਾਧਾਰੀ (ਯੋਗੀ) ਆਨੰਦਿਤ ਹੋ ਰਹੇ ਹਨ

ਗਾਵਤ ਦੇ ਦੇ ਤਾਰੀ

The sages, getting delighted, clapped their hands and began to sing

ਅਤੇ ਤਾੜੀਆਂ ਮਾਰ ਮਾਰ ਕੇ ਗਾਉਂਦੇ ਹਨ।

ਜਿਤ ਤਿਤ ਡੋਲਤ ਫੂਲੇ

ਜਿਥੇ ਕਿਥੇ (ਖੁਸ਼ੀ ਨਾਲ) ਫੁਲੇ ਘੁੰਮਦੇ ਫਿਰਦੇ ਹਨ

ਗ੍ਰਿਹ ਕੇ ਸਬ ਦੁਖ ਭੂਲੇ ॥੪੮੩॥

They forgot their domestic worries and moved here and there happily.483.

ਅਤੇ ਘਰ ਦੇ ਸਾਰੇ ਦੁਖ ਭੁਲ ਗਏ ਹਨ ॥੪੮੩॥