ਦੋਹਰਾ

DOHRA

ਦੋਹਰਾ:

ਤ੍ਰਿਣਰਿਪੁ ਆਦਿ ਉਚਾਰਿ ਕੈ ਪਤਿ ਰਿਪੁ ਅੰਤਿ ਉਚਾਰ

ਪਹਿਲਾਂ 'ਤ੍ਰਿਣਰਿਪੁ' ਪਦ ਕਹਿ ਕੇ, (ਫਿਰ) ਅੰਤ ਉਤੇ 'ਪਤਿ ਰਿਪੁ' ਸ਼ਬਦ ਜੋੜੋ।

ਸਭ ਹੀ ਨਾਮ ਤੁਫੰਗ ਕੇ ਲੀਜਹੁ ਸੁਘਰ ਸੁਧਾਰ ॥੭੭੦॥

Saying “Tran-ripu” and adding “Pati-ripu” at the end, comprehend correctly all the names of Tupak.770.

(ਇਹ) ਨਾਮ ਤੁਫੰਗ ਦਾ ਹੈ, ਸਭ ਸਮਝਦਾਰੋ! ਵਿਚਾਰ ਲਵੋ ॥੭੭੦॥