ਦੋਹਰਾ ॥
DOHRA
ਦੋਹਰਾ:
ਸ੍ਰੀ ਹਰਿ ਸਿਉ ਹਰਿ ਏ ਕਹੀ ਬਾਤ ਧਰਮ ਕੇ ਤਾਤ ॥
Brahma said to Krishna, “You are the master of Dharma
(ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੂੰ ਧਰਮ-ਪੁੱਤਰ (ਯੁਧਿਸ਼ਠਰ) ਨੇ ਹੌਲੀ ਜਿਹੀ ਇਹ ਗੱਲ ਕਹੀ,
ਤਿਹੀ ਸਮੈ ਸਿਵ ਜੂ ਕਹਿਯੋ ਬ੍ਰਹਮੇ ਸਿਉ ਮੁਸਕਾਤ ॥੧੬੫੬॥
” And at the same time Shiva said to Brahma, smilingly,1656
ਉਸ ਵੇਲੇ ਸ਼ਿਵ ਜੀ ਨੇ ਬ੍ਰਹਮਾ ਨੂੰ ਹਸਦੇ ਹੋਇਆਂ ਕਿਹਾ ॥੧੬੫੬॥