ਸੋਰਠਾ

Sortha

ਸੋਰਠਾ:

ਜਿਨਿ ਰੀਸਾਲੂ ਧਾਇ ਇਹ ਠਾ ਪਹੁੰਚੈ ਆਇ ਕੈ

‘Lest, Raja Rasaloo comes here,

ਮਤਾਂ ਰਿਸਾਲੂ ਇਸ ਸਥਾਨ ਉਤੇ ਆ ਪਹੁੰਚੇ

ਮੁਹਿ ਤੁਹਿ ਸਿੰਧੁ ਬਹਾਇ ਜਮਪੁਰ ਦੇਇ ਪਠਾਇ ਲਖਿ ॥੫੦॥

‘Throws us in (the river) Sindh and despatches us to the domain of death.’(50)

ਅਤੇ ਮੈਨੂੰ ਅਤੇ ਤੈਨੂੰ ਵੇਖ ਕੇ ਸਿੰਧ ਨਦੀ ਵਿਚ ਵਹਾ ਕੇ ਜਮਲੋਕ ਭੇਜ ਦੇਵੇ ॥੫੦॥