ਰੂਆਲ ਛੰਦ

(Now begins the description of the second Guru) ROOAAL STANZA

ਰੂਆਲ ਛੰਦ:

ਪਰਮ ਰੂਪ ਪਵਿਤ੍ਰ ਮੁਨਿ ਮਨ ਜੋਗ ਕਰਮ ਨਿਧਾਨ

ਪਰਮ ਪਵਿਤ੍ਰ ਮਨ ਵਾਲੇ ਅਤੇ ਯੋਗ ਦੇ ਖ਼ਜ਼ਾਨੇ ਮੁਨੀ (ਦੱਤ ਦੇਵ) ਨੇ

ਦੂਸਰੇ ਗੁਰ ਕਉ ਕਰਾ ਮਨ ਮਨੈ ਮੁਨਿ ਮਾਨਿ

The sage Dutt, supremely immaculate and the ocean of Yoga, then meditated in his mind on the second Guru sand made the mind his guru

ਮਨ ਵਿਚ ਹੀ ਮੰਨ ਕੇ (ਮਨ ਨੂੰ) ਦੂਜਾ ਗੁਰੂ ਧਾਰਨ ਕੀਤਾ।

ਨਾਥ ਤਉ ਹੀ ਪਛਾਨ ਜੋ ਮਨ ਮਾਨਈ ਜਿਹ ਕਾਲ

ਜਿਸ ਵੇਲੇ ਮਨ ਮੰਨ ਜਾਂਦਾ ਹੈ, ਤਦ ਹੀ ਨਾਥ ਦੀ ਪਛਾਣ ਹੋ ਜਾਂਦੀ ਹੈ।

ਸਿਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥

When the mind becomes stable, that supreme Lord is recognized and the heart’s desires are fulfilled.117.

ਹੇ ਮੁਨੀ ਲਾਲ! ਸੁਣ, ਤਦ ਹੀ ਮਨ ਦੀ ਸ਼ੁੱਧ ਕਾਮਨਾ ਸਿੱਧ ਹੁੰਦੀ ਹੈ ॥੧੧੭॥

ਇਤਿ ਸ੍ਰੀ ਦਤ ਮਹਾਤਮੇ ਦੁਤੀਆ ਗੁਰੂ ਮਨ ਬਰਨਨੰ ਧਿਆਇ ਸਮਾਪਤੰ ॥੨॥

End of the chapter entitled “Description of the second Guru.”

ਇਥੇ ਦੱਤ ਮਹਾਤਮ ਦੇ ਦੂਜੇ ਗੁਰੂ ਮਨ ਦੇ ਵਰਣਨ ਦੇ ਅਧਿਆਇ ਦੀ ਸਮਾਪਤੀ ॥੨॥