ਦੋਹਰਾ

Dohira

ਦੋਹਰਾ:

ਐਸੋ ਭੇਖ ਬਨਾਇ ਕੈ ਤਹ ਤੇ ਕਰਿਯੋ ਪਿਯਾਨ

Disguising as such, she commenced her plan,

ਇਸ ਤਰ੍ਹਾਂ ਦਾ ਭੇਸ ਬਣਾ ਕੇ (ਉਸ ਨੇ) ਉਥੋਂ ਕੂਚ ਕੀਤਾ

ਪਲਕ ਏਕ ਬੀਤੀ ਨਹੀ ਤਹਾ ਪਹੂੰਚੀ ਆਨਿ ॥੨੧॥

And in a few moments she was there where she was destined to arrive.(21)

ਅਤੇ ਇਕ ਪਲਕਾਰੇ ਵਿਚ ਉਥੇ ਆ ਪਹੁੰਚੀ ॥੨੧॥