ਦੋਹਰਾ ॥
Dohira
ਦੋਹਰਾ:
ਸਹਿ ਸੈਥੀ ਪਾਵਕ ਬਰਿਯੋ ਦੁਹੂੰਅਨ ਲਯੋ ਬਚਾਇ ॥
He bore the brunt of sword and had decided to burn himself,
ਸੈਹਥੀ ਦਾ ਵਾਰ ਸਹਿ ਕੇ ਅਤੇ ਅੱਗ ਵਿਚ ਸੜ ਕੇ (ਰਾਜੇ ਨੇ) ਦੋਹਾਂ ਨੂੰ ਬਚਾ ਲਿਆ।
ਕਾਮਾ ਦਈ ਦਿਜੋਤ ਮਹਿ ਧੰਨ︀ਯ ਬਿਕ੍ਰਮਾਰਾਇ ॥੬੫॥
Raja Bikrim, the endower of life to Kama is meritorious.(65)(l)
ਸ੍ਰੇਸ਼ਠ ਬ੍ਰਾਹਮਣ ਨੂੰ ਕਾਮਕੰਦਲਾ ਦੇ ਦਿੱਤੀ। (ਸਚਮੁਚ) ਬਿਕ੍ਰਮਾਰਾਇ ਧੰਨ ਹੈ ॥੬੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੧॥੧੬੩੪॥ਅਫਜੂੰ॥
Ninety-first Parable of Auspicious Chritars Conversation of the Raja and the Minister, Completed with Benediction. (91)(1632)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੧॥੧੬੩੪॥ ਚਲਦਾ॥