ਚੌਪਈ

Chaupaee

ਚੌਪਈ:

ਆਪਸ ਬੀਚ ਬੀਰ ਲਰਿ ਮਰੇ

ਦੋਵੇਂ ਸੂਰਮੇ ਆਪਸ ਵਿਚ ਲੜ ਮੋਏ

ਬਜ੍ਰ ਬਾਨ ਬਿਛੂਅਨ ਬ੍ਰਿਨ ਕਰੇ

The intrepid fought among themselves and were killed with the arrows as hard as stones.

ਬਜ੍ਰ-ਬਾਨ ਅਤੇ ਬਿਛੂਆਂ ਦੇ ਜ਼ਖ਼ਮ ਲਗਾਉਂਦੇ ਹੋਏ।

ਫੂਲ ਅਨੇਕ ਮੇਘ ਜ︀ਯੋ ਬਰਖੇ

(ਇਸ ਤੋਂ ਬਾਦ) ਫੁਲਾਂ ਦੀ ਬਦਲ ਵਾਂਗ ਬਰਖਾ ਹੋਣ ਲਗੀ

ਦੇਵਰਾਜ ਦੇਵਨ ਜੁਤ ਹਰਖੇ ॥੨੦॥

The flowers started to pour from the heaven and the celestial gods felt the sighs of relief.(20)

ਅਤੇ ਦੇਵਤਿਆਂ ਸਹਿਤ ਇੰਦਰ ਬਹੁਤ ਪ੍ਰਸੰਨ ਹੋਇਆ ॥੨੦॥