ਦੋਹਰਾ ॥
Dohira
ਦੋਹਰਾ:
ਦੁਹੂੰ ਭ੍ਰਾਤ ਬਧਿ ਕੈ ਤ੍ਰਿਯਾ ਗਈ ਬ੍ਰਹਮ ਪੁਰ ਧਾਇ ॥
After annihilating both the brothers, the woman left for Godly domain,
ਦੋਹਾਂ ਭਰਾਵਾਂ ਨੂੰ ਇਸਤਰੀ ਮਾਰ ਕੇ ਬ੍ਰਹਮ ਪੁਰ ਨੂੰ ਚਲੀ ਗਈ।
ਜੈ ਜੈਕਾਰ ਅਪਾਰ ਹੂਅ ਹਰਖੇ ਮਨ ਸੁਰ ਰਾਇ ॥੨੧॥
Gratitude were showered from everywhere and Devraj, the Almighty, was much appeased.(21)(1)
(ਹਰ ਪਾਸੇ) ਅਪਾਰ ਜੈ ਜੈਕਾਰ ਹੋਣ ਲਗੀ ਅਤੇ ਮਨ ਵਿਚ ਇੰਦਰ ਬਹੁਤ ਪ੍ਰਸੰਨ ਹੋਏ ॥੨੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੋਹਲਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੬॥੨੨੮੨॥ਅਫਜੂੰ॥
116th Parable of Auspicious Chritars Conversation of the Raja and the Minister, Completed With Benediction.(116)(2280)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਸੋਲਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੬॥੨੨੮੨॥ ਚਲਦਾ॥