ਚੌਪਈ

Chaupaee

ਚੌਪਈ:

ਇਹ ਰਾਨੀ ਜੀਯ ਭੀਤਰ ਜਾਨੈ

ਇਹ ਗੱਲ ਰਾਣੀ ਮਨ ਵਿਚ ਸਮਝਦੀ ਸੀ,

ਲਜਤ ਨ੍ਰਿਪਤ ਸੌ ਕਛੁ ਬਖਾਨੈ

The Rani was very ashamed in her mind but to maintain self-respect

ਪਰ ਸ਼ਰਮਿੰਦਗੀ ਕਰ ਕੇ ਰਾਜੇ ਨੂੰ ਕੁਝ ਨਾ ਦਸਦੀ।

ਬਾਤਨ ਸੌ ਤਾ ਕਹ ਬਿਰਮਾਵੈ

ਗੱਲਾਂ ਗੱਲਾਂ ਨਾਲ ਹੀ ਉਸ ਨੂੰ ਪਰਚਾਉਂਦੀ ਰਹਿੰਦੀ

ਕਰਿ ਕਰਿ ਅਧਿਕ ਕਟਾਛ ਦਿਖਾਵੈ ॥੪੦॥

Never revealed the secret to the Raja.( 40)

ਅਤੇ ਕਈ ਤਰ੍ਹਾਂ ਦੇ ਕਟਾਖ ਕਰ ਕੇ ਵਿਖਾਂਦੀ ਰਹਿੰਦੀ ॥੪੦॥