ਦੋਹਰਾ

Dohira

ਦੋਹਰਾ:

ਰੂਪ ਲਲਾ ਕੋ ਲਾਲਚੀ ਲੋਚਨ ਲਾਲ ਅਮੋਲ

‘His countenance is enticing and his eyes are provocative.

ਪ੍ਰੀਤਮ ਦਾ ਰੂਪ ਬਹੁਤ ਮਨਮੋਹਕ ਹੈ ਅਤੇ ਉਸ ਦੇ ਨੈਣ ਅਣਮੁਲੇ ਹਨ।

ਬੰਕ ਬਿਲੌਕਨਿ ਖਰਚ ਧਨੁ ਮੋ ਮਨ ਲੀਨੋ ਮੋਲ ॥੨੫॥

‘I will spend all my precious consciousness to allure his love.’(25)

ਟੇਢੇ ਨੈਣਾਂ ਦਾ ਧਨ ਖ਼ਰਚ ਕੇ ਮੇਰੇ ਮਨ ਨੂੰ (ਉਨ੍ਹਾਂ ਨੇ) ਮੁਲ ਖ਼ਰੀਦ ਲਿਆ ਹੈ ॥੨੫॥