ਦੋਹਰਾ

DOHRA

ਦੋਹਰਾ:

ਮਾਨਿ ਬਾਤ ਠਾਢੇ ਰਹੇ ਸੈਨ ਦੋਊ ਤਜਿ ਕ੍ਰੁਧ

(ਸ੍ਰੀ ਕ੍ਰਿਸ਼ਨ ਦੀ) ਗੱਲ ਮੰਨ ਕੇ ਅਤੇ ਕ੍ਰੋਧ ਨੂੰ ਤਿਆਗ ਕੇ ਦੋਵੇਂ ਸੈਨਾਵਾਂ ਖੜੋਤੀਆਂ ਰਹੀਆਂ।

ਦੋਊ ਹਰਿ ਆਵਤ ਭਏ ਹਰਿ ਸਮਾਨ ਹਿਤ ਜੁਧ ॥੨੨੬੭॥

Agreeing to this proposal, both the forces abandoning their anger stood there and both the Vasudevs advanced forward to fight.2267.

ਦੋਵੇਂ ਕ੍ਰਿਸ਼ਨ ਸ਼ੇਰਾਂ ਵਾਂਗ ਯੁੱਧ ਕਰਨ ਲਈ ਆ ਗਏ ॥੨੨੬੭॥