ਦੋਹਰਾ

Dohira

ਦੋਹਰਾ:

ਪਾਛੇ ਲਾਗਿਯੋ ਹਿਰਨ ਕੇ ਰੂਪ ਪਹੂੰਚ︀ਯੋ ਆਇ

By chasing and chasing, the san reached the city of Roop,

ਹਿਰਨ ਦੇ ਪਿਛੇ ਲਗਿਆ ਉਹ ਰੂਪ (ਨਗਰ) ਵਿਚ ਆ ਪਹੁੰਚਿਆ।

ਦੁਹਿਤਾ ਹੇਰਿ ਵਜੀਰ ਕੀ ਰੂਪ ਰਹੀ ਮੁਰਛਾਇ ॥੮॥

And seeing the daughter of the minister, he last his perception.(8)

ਵਜ਼ੀਰ ਦੀ ਧੀ (ਉਸ ਦੇ) ਰੂਪ ਨੂੰ ਵੇਖ ਕੇ ਮੂਰਛਿਤ ਹੋ ਗਈ ॥੮॥