ਦੋਹਰਾ

Dohira

ਦੋਹਰਾ:

ਸੁਨਤ ਰਾਇ ਕੇ ਬਚਨ ਕੋ ਲੋਗ ਪਰੇ ਅਰਰਾਇ

Lmmediately, harkening to the Raja, the people hastened to her,

ਰਾਜੇ ਦੇ ਬੋਲ ਸੁਣ ਕੇ ਲੋਕੀਂ ਲਲਕਾਰ ਕੇ ਪੈ ਗਏ

ਪਨੀ ਪਾਮਰੀ ਤ੍ਰਿਯ ਸਹਿਤ ਲ︀ਯਾਵਤ ਭਏ ਬਨਾਇ ॥੬॥

Brought the woman along with the shoes and the robe.(6)

ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਨੂੰ ਲੈ ਆਏ ॥੬॥