ਦੋਹਰਾ

Dohira

ਦੋਹਰਾ:

ਤਬ ਸਸਿਯਾ ਅਤਿ ਚਮਕਿ ਚਿਤ ਤਾ ਕੌ ਕਿਯੋ ਉਪਾਇ

Sassi became furious, planned in her heart,

ਤਦ ਸਸਿਯਾ ਨੇ ਚਿਤ ਵਿਚ ਤਿੜਕ ਕੇ ਇਸ ਦਾ ਉਪਾ ਕੀਤਾ

ਸਖੀ ਜਿਤੀ ਸ︀ਯਾਨੀ ਹੁਤੀ ਤੇ ਸਭ ਲਈ ਬੁਲਾਇ ॥੧੮॥

And called her all the sympathetic friends.(18)

ਅਤੇ ਜਿਤਨੀਆਂ ਸਿਆਣੀਆਂ ਸਖੀਆਂ ਸਨ, ਉਨ੍ਹਾਂ ਸਾਰੀਆਂ ਨੂੰ ਬੁਲਾ ਲਿਆ ॥੧੮॥