ਦੋਹਰਾ

Dohira

ਦੋਹਰਾ:

ਇਹ ਹਮਾਰੀ ਇਸਤ੍ਰੀਨ ਕੇ ਲੇਤ ਚਿਤ ਬਿਰਮਾਇ

‘Because he allures the minds of our women.

ਇਹ ਸਾਡੀਆਂ ਇਸਤਰੀਆਂ ਦੇ ਚਿਤ ਭਰਮਾ ਲੈਂਦਾ ਹੈ।

ਜੌ ਹਮ ਸਭ ਕੌ ਕਾਢਿਯੈ ਤੌ ਇਹ ਰਖਿਯੈ ਰਾਹਿ ॥੪॥

‘Alternatively, you may please retain him and direct us to go away.’(4)

ਜਾਂ ਤਾਂ ਸਾਨੂੰ ਸਾਰਿਆਂ ਨੂੰ ਕਢ ਦਿਓ ਅਤੇ ਇਸ ਨੂੰ ਰਖ ਲਵੋ ॥੪॥