ਸੋਰਠਾ

Sorath

ਸੋਰਠਾ:

ਬਾਜਨ ਬਜੇ ਅਨੇਕ ਸੁਭਟ ਸਭੈ ਹਰਖਤ ਭਏ

ਅਨੇਕ ਮਾਰੂ ਵਾਜੇ ਵਜੇ ਅਤੇ ਸੂਰਮੇ ਪ੍ਰਸੰਨ ਹੋ ਗਏ।

ਜੀਵਤ ਬਚਿਯੋ ਏਕ ਕਾਲ ਬੀਰ ਚਾਬੇ ਸਕਲ ॥੧੪॥

ਕੋਈ ਵੀ ਸੂਰਮਾ ਜੀਉਂਦਾ ਨਾ ਬਚਿਆ, ਕਾਲ ਨੇ ਸਭ ਨੂੰ ਚਬ ਲਿਆ ॥੧੪॥